ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਪਰ ਮਿੱਤਰਾਂ ਨੂੰ ਹਾਂ ਕਰਦੇ
Yeah, 2023, baby, Moodz 2
This one's for the ladies
Let's go
ਮਿੱਤਰਾਂ ਨੂੰ ਹਾਂ ਕਰਦੇ
ਨੀ ਰਾਣੀਏ, ਮਿੱਤਰਾਂ ਨੂੰ ਹਾਂ ਕਰਦੇ
ਭਾਵੇਂ ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਪਰ ਮਿੱਤਰਾਂ ਨੂੰ ਹਾਂ ਕਰਦੇ
ਤੇਰੇ ਦਿਲ ਦੇ ਪੰਛੀ ਨੂੰ
ਕਿਉਂ ਪਿੰਜਰੇ ਵਿੱਚ ਰੱਖਦੀ?
ਅੱਜ ਖੋਲ੍ਹ ਦੇ ਬੂਹਾ ਦਿਲ ਦਾ
ਸੋਹਣੀ, ਇਹਨੂੰ ਰਿਹਾ ਕਰਦੇ
ਮਿੱਤਰਾਂ ਨੂੰ ਹਾਂ ਕਰਦੇ
ਨੀ ਹਾਨਣੇ, ਮਿੱਤਰਾਂ ਨੂੰ ਹਾਂ ਕਰਦੇ
ਭਾਵੇਂ ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਪਰ ਮਿੱਤਰਾਂ ਨੂੰ ਹਾਂ...
♪
Heat ਜਿਹੜੀ ਤੇਰੇ ਖੂਨ ਦੀਆਂ
ਮੈਨੂੰ ਲਗਦੀ ਐ ਗਰਮੀ June ਦੀਆਂ
੩੦੨ ਦਾ case ਬਣੂ
ਮੁੰਡੇ ਛੂਕੇ ਕਤਲ ਕਰਤੇ
ਮਿੱਤਰਾਂ ਨੂੰ ਹਾਂ ਕਰਦੇ
ਨੀ ਹਾਨਣੇ, ਮਿੱਤਰਾਂ ਨੂੰ ਹਾਂ ਕਰਦੇ
ਭਾਵੇਂ ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਪਰ ਮਿੱਤਰਾਂ ਨੂੰ ਹਾਂ ਕਰਦੇ (yo, yo)
ਹਾਂ, ਮਿੱਤਰਾਂ ਨੂੰ ਹਾਂ ਕਰਦੇ ਤੂੰ
You already know, मैं थोड़ा पागल सा हूँ
I can show you magic trick, जैसे जादूगर हूँ
तेरा Shahrukh मैं, baby, मेरी Kajol है तू
ਮਿੱਤਰਾਂ ਨੂੰ ਹਾਂ ਕਰਦੇ
If I said some crazy -, मुझे माफ़ करदे
ਹੋਰ ਮੁੰਡੇ ਤੇਰੇ ਪਿੱਛੇ ਮਾਰੇ ਗੇੜੀਆਂ
But ਜਦ ਵੀ ਤੈਨੂੰ ਛੇੜਿਆਂ
ਤੂੰ ਸਾਲਿਆਂ ਨੂੰ ਝਾਪੜ ਦੇ
Yeah, tell 'em to bounce
Buy s-, you can't even pronounce
Buy s-, you can't even pronounce
ਅੱਜ ਖੋਲ੍ਹ ਦੇ ਬੂਹਾ ਦਿਲ ਦਾ
ਸੋਹਣੀ, ਇਹਨੂੰ ਰਿਹਾ ਕਰਦੇ
ਮਿੱਤਰਾਂ ਨੂੰ ਹਾਂ ਕਰਦੇ
ਨੀ ਹਾਨਣੇ, ਮਿੱਤਰਾਂ ਨੂੰ ਹਾਂ ਕਰਦੇ
ਭਾਵੇਂ ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਪਰ ਮਿੱਤਰਾਂ ਨੂੰ ਹਾਂ...
ਮਿੱਤਰਾਂ ਨੂੰ ਹਾਂ ਕਰਦੇ
ਨੀ ਰਾਣੀਏ, ਮਿੱਤਰਾਂ ਨੂੰ ਹਾਂ ਕਰਦੇ
ਭਾਵੇਂ ਸਾਰਿਆਂ ਨੂੰ ਨਾਹ-ਨਾਹ ਕਰਦੀ ਤੂੰ
ਪਰ ਮਿੱਤਰਾਂ ਨੂੰ ਹਾਂ ਕਰਦੇ
Поcмотреть все песни артиста
Sanatçının diğer albümleri