Kishore Kumar Hits

Parichay - She Ain’t Innocent şarkı sözleri

Sanatçı: Parichay

albüm: Moodz 2


Yeah (Parichay)
Henny', I see you
She knows what time it is
Yeah (brr!)
ਸੁਰਮਈ ਕਾਲ਼ੀ ਅੱਖੀਆਂ ਨੂੰ
ਦੱਸੋ ਚਸ਼ਮੇ ਦੀ ਕੀ ਲੋੜ
Hmm, ਤੁਰਦੀ ਐ ਭਾਵੇਂ ਹੌਲ਼ੀ ਤੂੰ
ਪਿੱਛੇ ਮੁੰਡਿਆਂ ਦੀ ਲੱਗੀ ਐ ਦੌੜ
Hmm, ਤੱਕਦੀ ਆ slowly-slowly
ਤੂੰ ਵੀ ਮੇਰੇ ਗੁੱਟ 'ਤੇ rollie
ਦੱਸਦੀ ਆ ਹੌਲ਼ੀ-ਹੌਲ਼ੀ ਤੇਰੀ ਮੁਸਕਾਨ
ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
Yeah, haha!
Hahaha!
Parichay, she comin'
Gucci, Chanel, Louis, Dior
Every week you're looking galore
Stylish, halish, modish, faddish
Oh, my God, baby, you're looking so polished
So free, so me, so clean, so lean, ha
So free, so clean, so lean, ha
So sassy, classy, ha
So sexy, this is hot
ਮੈਂ ਲਾਵਾਂ ਗੇੜਾ ਨੀ, sunset ਫ਼ੜ ਕੇ
ਹੱਥ ਤੇਰਾ ਜਾਨੀਆ, ਤੇਰਾ ਜਾਨੀਆ
ਤੂੰ ਸੁਣ ਕੇ ਦੇਖ ਲੈ, ਧੜਕਨ ਨਾ ਮੇਰੀ
ਦਿਲ ਐ ਤੇਰਾ ਜਾਨੀਆ, ਤੇਰਾ ਜਾਨੀਆ
ਤੂੰ ਇੱਕ ਵਾਰੀ ਕਹਿ ਦੇ, ਮੈਂ ਤਾਰੇ ਥੱਲੇ ਲਾ ਦਊਂ
ਦੀਵਾਨੇ ਕੋਲ਼ੋਂ ਤੇਰੇ ਕਿਉਂ ਸੰਗਦੀ ਐ ਤੂੰ?
ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?

Поcмотреть все песни артиста

Sanatçının diğer albümleri

Benzer Sanatçılar