ਮੇਰੇ ਹੀ ਵਾਂਗ ਤਨਹਾ...
ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ, ਬੇਆਸਰਾ ਹੋਣਾ
ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ, ਬੇਆਸਰਾ ਹੋਣਾ
ਪਤਾ ਐ ਰਾਸ ਉਸਨੂੰ ਵੀ ਨਹੀ ਆਇਆ ਜੁਦਾ ਹੋਣਾ
ਨਹੀ ਨਿਰਮੋਹੀ ਐਨਾ ਵੀ ਕੇ ਜਿੰਨਾ ਸਮਝਿਆ ਐ ਮੈਂ
ਨਹੀ ਨਿਰਮੋਹੀ ਐਨਾ ਵੀ ਕੇ ਜਿੰਨਾ ਸਮਝਿਆ ਐ ਮੈਂ
ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣਾ
ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣਾ
ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ, ਬੇਆਸਰਾ ਹੋਣਾ
ਪਤਾ ਐ ਰਾਸ ਉਸਨੂੰ ਵੀ ਨਹੀ ਆਇਆ ਜੁਦਾ ਹੋਣਾ
ਬੜੀ ਢਾਹ ਰਸ ਰਹੀ ਮੈਨੂੰ ਮੇਰੇ ਭ੍ਰਮ ਪਾਲੇ ਦੀ
ਬੜੀ ਢਾਹ ਰਸ ਰਹੀ ਮੈਨੂੰ ਮੇਰੇ ਭ੍ਰਮ ਪਾਲੇ ਦੀ
ਵਿਦਾਈ ਦੇ ਸਮੇਂ ਤੂੰ...
ਵਿਦਾਈ ਦੇ ਸਮੇਂ ਤੂੰ ਪਰਤ ਕੇ ਵੇਖਿਆ ਹੋਣਾ
ਮੇਰੇ ਹੀ ਵਾਂਗ ਤਨਹਾ...
ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ, ਬੇਆਸਰਾ ਹੋਣਾ
ਪਤਾ ਐ ਰਾਸ ਉਸਨੂੰ ਵੀ ਨਹੀ ਆਇਆ ਜੁਦਾ ਹੋਣਾ
Поcмотреть все песни артиста
Sanatçının diğer albümleri