Kishore Kumar Hits

Sharry Mann - Dilwale şarkı sözleri

Sanatçı: Sharry Mann

albüm: Dilwale


ਚੱਕ ਕੇ ਤੁਰਦੇ ਹੋਲਾਂਗੇ
ਦੋ bag ਨੇ ਫ਼ੱਕਰਾਂ ਦੇ
ਰਹੀ ਜ਼ਿੰਦਗੀ ਤੇਰੇ ਨਾਲ਼, ਵਾਅਦਾ ਏ
ਤੈਨੂੰ ਕਿਤੇ ਨਾ ਕਿਤੇ ਤਾਂ ਟੱਕਰਾਂਗੇ
ਆਸ਼ਕ ਨੇ ਆਸ਼ਕੀ ਕਰ ਲਈ ਐ
ਪਿਆਰ ਹੋਰ ਹੁਣ ਨਈਂ ਕਰਨਾ
ਤੇਰੇ ਉੱਤੇ ਮਰ ਕੇ ਸਿੱਖ ਲਿਆ ਏ
ਮਰ ਕੇ ਵੀ ਕਿਸੇ 'ਤੇ ਨਈਂ ਮਰਨਾ
ਜ਼ਿੰਦਗੀ ਸਾਫ਼ ਜਿਹੀ ਜਿਉਨੇ ਆਂ
ਨਾ ਚਾਲ ਤੇ ਨਾ ਕੋਈ ਲਾਰਾ ਏ
ਦਿਲ ਸਾਰਿਆਂ ਕੋਲ਼ ਹੀ ਹੁੰਦਾ ਏ
ਕੋਈ-ਕੋਈ ਹੁੰਦਾ ਦਿਲ ਵਾਲ਼ਾ ਏ
ਸਾਡੇ ਵੱਸ ਦੇ ਵਿੱਚ ਹੀ ਹੈ ਨਈਂ
ਤੈਨੂੰ ਬੋਲ ਸੁਣਾਵਾਂ ਕੌੜੇ
ਫ਼ਿਤਰਤ ਗ਼ਰੀਬ ਦੀ ਹੁੰਦੀ
ਰੱਬ ਅੱਗੇ ਹੱਥ ਮੈਂ ਜੋੜੇ
ਕਦੇ ਦੇਖ ਲਈਂ ਨੇੜੇ ਆ ਕੇ
ਕਦੇ ਦੇਖ ਲਈਂ ਨੇੜੇ ਆ ਕੇ
ਘੱਟ ਖੁਸ਼ੀਆਂ ਹੋਣੀਆਂ ਏਥੇ
ਘੱਟ ਖੁਸ਼ੀਆਂ ਹੋਣੀਆਂ ਏਥੇ
ਤੇ ਵੱਧ ਗ਼ਮ ਪਾਲ਼ੇ ਹੁੰਦੇ ਆ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ

ਸਾਡੀ knowledge ਦੇ ਵਿੱਚ ਹੈ ਨਈਂ
ਦਗ਼ੇ, ਧੋਖੇ ਤੇ ਬੇਵਫ਼ਾਈਆਂ
ਸਾਡੇ ਵਿੱਚ ਸੁਭਾਅ ਜੋ ਗੱਲਾਂ
ਤੇਰੀ nature ਵਿੱਚ ਨਾ ਆਈਆਂ
ਦਿਲ ਸੋਨੇ ਦਾ, ਮੁਟਿਆਰੇ
ਦਿਲਵਾਲ਼ਾ ਸਿੱਧਾ ਜਿਹਾ, ਨਾਰੇ
ਗੱਲ ਸਿੱਧੀ ਮੂੰਹ 'ਤੇ ਮਾਰੇਂ
ਗੱਲ ਸਿੱਧੀ ਮੂੰਹ 'ਤੇ ਮਾਰੇਂ
ਨਾ ਸਾਥੋਂ ਇਸ਼ਾਰੇ ਹੁੰਦੇ ਆ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ

ਦੁਨੀਆ ਸਾਰੀ ਹੀ ਰੋ ਪੈਣੀ
ਤੇਰੀ ਅੱਖ 'ਚੋਂ ਨਾ ਵਗਣਾ ਪਾਣੀ
ਰੱਬ ਰੋ ਪਊ ਮੀਂਹ ਬਹਾਨੇ
ਮੇਰੀ ਸੁਣ ਕੇ ਇਸ਼ਕ ਕਹਾਣੀ
ਇਹ ਪਿਆਰ-ਇਸ਼ਕ ਦੀਆਂ ਗੱਲਾਂ
ਬੱਸ ਗੱਲਾਂ ਹੀ ਸੀ ਗੱਲਾਂ
ਹੁਣ ਸਾਰੀ ਜ਼ਿੰਦਗੀ ਕੱਲਾ
ਹੁਣ ਸਾਰੀ ਜ਼ਿੰਦਗੀ ਕੱਲਾ
ਨਾ ਪਿਆਰ ਦੁਬਾਰੇ ਹੁੰਦੇ ਆ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ
ਤੇਰਾ ਦਿਲ ਤੇਰੇ ਵਾਂਗ, ਹਾਏ
ਜਾਨੇ, ਤੋੜਿਆ ਜਾਣਾ ਨਾ
ਅਸੀਂ ਦਿਲ ਵਾਲ਼ੇ ਹੁੰਨੇ ਆਂ
कितना खूबसूरत था तेरा चेहरा और ये रिश्ता
इन्हें ढलने की क्या ज़रूरत थी?
सब ठीक ही तो चल रहा था हम दोनों में
तुझे बदलने की क्या ज़रूरत थी?
ਤੇਰਾ ਦਿਲ ਤੇਰੇ ਵਾਂਗ, ਰਕਾਨੇ
(ਰਕਾਨੇ, ਰਕਾਨੇ, ਰਕਾਨੇ...)

Поcмотреть все песни артиста

Sanatçının diğer albümleri

Benzer Sanatçılar