Kishore Kumar Hits

Sharry Mann - Shakti Water şarkı sözleri

Sanatçı: Sharry Mann

albüm: Shakti Water


Mistabaaz Music!
ਹੋ ਚੋਬਰ ਪੂਰੇ ਗ਼ਰਮ ਖ਼ਿਆਲੀ ਨੀ
ਅਸੀ ਯਾਰ ਨਾ ਰੱਖੇ ਜਾਲੀ ਨੀ
ਹੋ ਚੋਬਰ ਪੂਰੇ ਗ਼ਰਮ ਖ਼ਿਆਲੀ ਨੀ
ਅਸੀ ਯਾਰ ਨਾ ਰੱਖੇ ਜਾਲੀ ਨੀ
ਕਦੇ ਪੈਣ road ਤੇ ਭੰਗੜੇ
ਕਦੇ ਪੈਣ road ਤੇ ਭੰਗੜੇ
ਕਦੇ ਚੁਬਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ
You know what I mean?
ਸਾਡਾ ਨਾ ਜੁੜ ਜਾਂਦਾ ਆਪੇ
ਰੌਲਾ 20 'ਕ ਮੀਲ ਤੇ ਹੁੰਦਾ
ਸਹੇਲੀ ਦੇ ਨਾਲ get together
ਸਾਡਾ orange ਬਿੱਲ ਵਿਚ ਹੁੰਦਾ
Tension ਲੈਂਦੀ ਜੱਟ ਦੀ ਜੁੱਤੀ
Tension ਲੈਂਦੀ ਜੱਟ ਦੀ ਜੁੱਤੀ
ਜੱਟ ਨਜ਼ਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ
ਸਿੱਧਾ ਬੋਲ ਦਿੰਨੇ ਆ ਮੂੰਹ ਤੇ
ਨੀ ਅਸੀ ਬੰਦੇ ਆ ਜਜ਼ਬਾਤੀ
ਜਿਹੜਾ ਕਰ ਲੈ ਸਾਨੂੰ challenge
ਓਹਦੀ ਫੌਜੀ ਬੈਂਡ ਬਜਾਤੀ
ਜਿਹੜਾ ਕਰ ਲੈ ਸਾਨੂੰ challenge
ਓਹਦੀ ਫੌਜੀ ਬੈਂਡ ਬਜਾਤੀ
ਜਦ ਵੀ ਹਾਰੇ ਸੋਂਹ ਲੱਗੇ
ਪਿਆਰ 'ਚ ਹਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ
ਵੈਰੀ ਕਰਦੇ ਫਿਰਦੇ ਬਉ, ਬਉ
ਦੁਨੀਆਂ ਮਾਨ, ਮਾਨ ਪਈ ਕਰਦੀ
ਵੈਰੀ ਕਰਦੇ ਫਿਰਦੇ ਬਉ, ਬਉ
ਦੁਨੀਆਂ ਮਾਨ, ਮਾਨ ਪਈ ਕਰਦੀ
ਯਾਰ ਤਾ ਭਾਈ, ਭਾਈ ਨੇ ਕਰਦੇ
ਸਹੇਲੀ ਜਾਨ, ਜਾਨ ਹਾਏ ਕਰਦੀ
ਮਹਿਫ਼ਿਲ ਲੱਗਣੀ ਅੱਜ Ravi Raj ਦੇ
ਵੱਲ ਦੁਬਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ
ਖੁਸ਼ ਦਿੱਲੀ ਦਾ Swag ਬਿੱਲੋ
Sharry Maan
Mistabaaz

Поcмотреть все песни артиста

Sanatçının diğer albümleri

Benzer Sanatçılar