ਮੈਂਨੂੰ ਕਹਿੰਦੀ, "ਤੇਰੇ ਜੇਹੇ ੩੬ ਫਿਰਦੇ"
"ਮੇਰੇ ਪਿੱਛੇ-ਪਿੱਛੇ ਦਿਲ ਚੱਕੀ ਫ਼ਿਰਦੇ"
ਮੈਂਨੂੰ ਕਹਿੰਦੀ, "ਤੇਰੇ ਜੇਹੇ ੩੬ ਫਿਰਦੇ"
"ਮੇਰੇ ਪਿੱਛੇ-ਪਿੱਛੇ ਦਿਲ ਚੱਕੀ ਫ਼ਿਰਦੇ"
ਫੋਕੀ ਆਕੜ ਦਿਖਾਕੇ, ਰਹੀ ਟਾਲਦੀ
ਆਕੜ ਦਿਖਾਕੇ, ਰਹੀ ਟਾਲਦੀ
ਮੇਰਾ ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ
ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ
ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ (Mista Baaz)
ਪਾਕੇ U.K. ਦੇ flag ਵਾਲੇ ਕਪੜੇ
ਚੱਕ ਰੱਖੇ ਸੀ ਤੂੰ ਉਚੇ ਬੜੇ ਨਖਰੇ
(ਚੱਕ ਰੱਖੇ ਸੀ ਤੂੰ ਉਚੇ ਬੜੇ ਨਖਰੇ)
ਪੱਕੀ ਬਣ ਦੀ ਸੀ ਵਿਸ਼ਵ ਦੀ ਸੁੰਦਰੀ
ਕਹਿੰਦੀ, "ਭੇਜੀ ਐ fiancé ਨੇ ਮੁੰਦਰੀ"
ਲੱਗੇ ਬਣਦਾ ਹੋਣਾ ਐ ਬੀਬਾ ਤੇਰੇ ਲਈ ਜਹਾਜ
"ਇਸ week ਚਲੀ ਜਾਣਾ," ਕਹਿੰਦੀ ਸਾਲ ਦੀ
"Week ਚਲੀ ਜਾਣਾ," ਕਹਿੰਦੀ ਸਾਲ ਦੀ
ਮੇਰਾ ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ
ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲ-
ਮੈਂਨੂੰ ਦੇਖ ਕੇ style ਸੀਗੀ ਮਾਰਦੀ
ਫ਼ੂਕ ਮਾਰਕੇ ਸੀ ਜ਼ੁਲਫ਼ਾਂ ਸੰਵਾਰਦੀ
(ਫ਼ੂਕ ਮਾਰਕੇ ਸੀ ਜ਼ੁਲਫ਼ਾਂ ਸੰਵਾਰਦੀ)
ਨਿਗਾਹ ਖਾਲੀ ਤੇਰੀ ਪਾਉਂਦਾ ਦੀ ਚਮਕ ਨੇ
ਨਹੀਓ ਪਤਾ ਤੈਨੂੰ ਕੀਮਤ ਪਿਆਰ ਦੀ
ਜਦੋਂ ਹੁਸਨਾ ਦਾ ਕਰਦੀ ਘਮੰਡ ਕੋਈ ਨਾਰ
ਰਹਿੰਦੀ ਕਦਰ ਨਾ ਜ਼ੁਲਫ਼ਾਂ ਦੇ ਜਾਲ ਦੀ
ਕਦਰ ਨਾ ਜ਼ੁਲਫ਼ਾਂ ਦੇ ਜਾਲ ਦੀ
ਮੇਰਾ ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ
ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ
ਦੰਦ ਕੱਡ ਦੀ ਸੀ, ਦਿਲ ਮੇਰਾ ਤੋੜਕੇ
ਦਿੱਤਾ ਰੱਬ ਨੇ ਸਬਕ ਤੈਨੂੰ ਮੋੜ ਕੇ
ਦੰਦ ਕੱਡ ਦੀ ਸੀ, ਦਿਲ ਮੇਰਾ ਤੋੜਕੇ
ਦਿੱਤਾ ਰੱਬ ਨੇ ਸਬਕ ਤੈਨੂੰ ਮੋੜ ਕੇ
ਯਾਰ ਲੱਭਣਾ ਨ੍ਹੀ Ravi Raj ਵਰਗਾ
ਭਾਵੇਂ ਕਰ ਅਰਦਾਸਾਂ ਹੱਥ ਜੋੜ ਕੇ
ਤੇਰਾ ਹੁੰਦਾ ਨ੍ਹੀ ਵਿਆਹ, ਮੈਂਨੂੰ ਦੱਸ ਗਿਆ Maan
ਨੀ ਤੂੰ ਥਾਂ, ਥਾਂ ਤੇ ਫਿਰੇ ਦੀਵੇ ਬਾਲਦੀ
ਥਾਂ, ਥਾਂ ਤੇ ਫਿਰੇ ਦੀਵੇ ਬਾਲਦੀ
ਮੇਰਾ ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡਾ ਭਾਲਦੀ
ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ ਮੁੰਡ-
ਰੁਕਦਾ ਨ੍ਹੀ ਹਾਸਾ, ਮੈਂਨੂੰ ਅੱਜ ਪਤਾ ਲੱਗਾ
ਨੀ ਤੂੰ shaadi.com ਉਤੇ
Sha-sha-sha-shaadi
ਤੂੰ shaadi.com ਉਤੇ
Shaadi, shaadi, shaadi.com ਉਤੇ ਮੁੰਡਾ ਭਾਲਦੀ
Shaadi.com ਉਤੇ
Shaadi.com ਉਤੇ ਮੁੰਡਾ ਭਾਲਦੀ
Shaadi.com ਉਤੇ
Shaadi.com ਉਤੇ ਮੁੰਡਾ ਭਾਲਦੀ
Поcмотреть все песни артиста
Sanatçının diğer albümleri