ਜੋ ਗੱਲ ਅੱਜ ਕਹੀਂ, ਦੋਬਾਰਾ ਨਾ ਕਹੀਂ
ਮੈਂ ਕਿਹਾ ਨਾ, "ਜੇ ਤੂੰ ਨਹੀਂ, ਤਾਂ ਮੈਂ ਨਹੀਂ"
ਫਿਰ ਵੀ ਤੇਰੀ ਜ਼ਿਦ ਐ, ਤੇਰੀ ਮਰਜ਼ੀ ਐ
ਅੱਗ ਹਿਜ਼ਰਾਂ ਦੀ ਆਪੇ ਅਸੀ ਬਾਲ਼ ਲਵਾਂਗੇ
ਤੂੰ ਜਾ ਸਕਦਾ, ਅਸੀ ਖੁਦ ਨੂੰ ਸੰਭਾਲ਼ ਲਾਵਾਂਗੇ
ਸੰਭਾਲ਼ ਲਾਵਾਂਗੇ
ਉਹਦਾ ਸੱਭ ਕੁੱਝ ਬਦਲ ਗਿਆ
ਉਹਦਾ ਤਾਂ ਉਹ ਚਿਹਰਾ ਨਾ ਰਿਹਾ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ, ਹੋ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ
ਹੌਲ਼ੀ-ਹੌਲ਼ੀ ਵੇਖ ਅਸੀ ਮਿੱਠਾ ਜ਼ਹਿਰ ਪੀ ਰਹੇ ਆਂ
ਜ਼ਿੰਦਾ ਬੱਚ ਗਏ ਆਂ, ਵੇਖ ਬਿਨਾਂ ਜੀ ਰਹੇ ਆਂ
ਤੇਰੇ ਨਾਲ਼ ਵਾਅਦਾ, ਤੇਰੀ ਯਾਦਾਂ ਵਿੱਚ ਆਵਾਂਗੇ
ਆਪ ਵੀ ਰੋਵਾਂਗੇ, ਨਾਲ਼ੇ ਤੈਨੂੰ ਵੀ ਰੁਲਾਵਾਂਗੇ
ਖ਼ਾਕ ਹੋ ਗਈ, Raj, ਮੇਰੀ ਜ਼ਿੰਦਗੀ
ਉਹ ਸ਼ਾਮੇਂ, ਉਹ ਸਵੇਰਾ ਰਿਹਾ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ, ਹੋ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ, ਹੋ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ
♪
ਲੋਕਾਂ ਵਿੱਚ ਉਹ ਤਾਂ, ਰੱਬਾ, ਝੂਠੀ ਸੌਂਹਾਂ ਖਾਂਦਾ ਐ
ਮੈਨੂੰ ਪਤਾ, ਹਾਲੇ ਵੀ ਉਹ ਮੈਨੂੰ ਲੱਭੀ ਜਾਂਦਾ ਐ
ਲੋਕਾਂ ਵਿੱਚ ਉਹ ਤਾਂ, ਰੱਬਾ, ਝੂਠੀ ਸੌਂਹਾਂ ਖਾਂਦਾ ਐ
ਮੈਨੂੰ ਪਤਾ, ਹਾਲੇ ਵੀ ਉਹ ਮੈਨੂੰ ਲੱਭੀ ਜਾਂਦਾ ਐ
ਤੜਪ ਰਹੇ ਆਂ ਅਸੀ, ਮਰ ਰਹੇ ਆਂ ਕੱਲੇ-ਕੱਲੇ
ਕਿਵੇਂ ਅੱਖ ਉਹਲੇ ਹੋਇਆ? ਜਰ ਰਹੇ ਆਂ ਕੱਲੇ-ਕੱਲੇ
ਹਾਂ, ਜਰ ਰਹੇ ਆਂ ਕੱਲੇ-ਕੱਲੇ
ਜ਼ਿੰਦਗੀ ਤੇਰੀ 'ਚ ਵੀ ਤਾਂ ਮੇਰੇ ਬਿਨ
ਵੇਖ ਲੈ ਹਨੇਰਾ ਛਾ ਰਿਹਾ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ, ਹੋ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ, ਹੋ
ਮੇਰਾ ਮੇਰੇ ਸਾਹਮਣੇ ਹੀ ਮੇਰਾ ਨਾ ਰਿਹਾ
♪
ਮੇਰੇ ਨਾਲ਼ ਜਿਉਣਾ ਤਾਂ ਦੂਰ
ਮੇਰੇ ਕੋਲੇ ਬਹਿ ਵੀ ਨਹੀਂ ਸਕਦਾ
ਗੱਲ ਬਸ ਐਨੀ ਕਿ, ਸੱਜਣਾ
ਤੇਰੀ ਜਗ੍ਹਾ ਤਾਂ ਹੁਣ ਤੂੰ ਵੀ ਲੈ ਨਹੀਂ ਸਕਦਾ
ਤੇਰੀ ਜਗ੍ਹਾ ਤਾਂ ਹੁਣ ਤੂੰ ਵੀ ਲੈ ਨਹੀਂ ਸਕਦਾ
Поcмотреть все песни артиста
Sanatçının diğer albümleri