ਮੈਂ ਰੁੱਠਿਆ ਯਾਰ ਮਨਾਵਾਂਗੀ
ਹਰ ਚਿਲਮਨ ਫੂਕ ਜਲਾਵਾਂਗੀ
ਜਦ ਪੱਥਰ-ਰਾਂਝਾ ਪਿਘਲੇਗਾ
ਤਦ ਮੈਂ "ਕਮਲੀ" ਕਹਿਲਾਵਾਂਗੀ
ਤਦ ਮੈਂ "ਕਮਲੀ" ਕਹਿਲਾਵਾਂਗੀ
(ਮਾਹੀਆ, ਮਾਹੀਆ, ਮਾਹੀਆ)
(ਮਾਹੀਆ, ਮਾਹੀਆ, ਮਾਹੀਆ)
(ਮਾਹੀਆ, ਮਾਹੀਆ, ਮਾਹੀਆ)
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم
ਸ਼ਬ ਗੁਜ਼ਰੀ ਤੇ ਜੱਗ ਸੋਇਆ
ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم
ਸ਼ਬ ਗੁਜ਼ਰੀ ਤੇ ਜੱਗ ਸੋਇਆ
ਨੀ ਮੈਂ ਜਗਿਆ, نمی دانم
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
झील दिल को कर गया तू दरिया-दरिया, मेरे यारा
ਅੱਖੀਆਂ ਦੇ ਮੋਹੱਲੇ ਮੇਂ ਹਰ ਸ਼ਾਮ ਤੇਰਾ ਆਲਮ
ਸ਼ਬ ਗੁਜ਼ਰੀ ਤੇ ਜੱਗ ਸੋਇਆ, ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم
ਸ਼ਬ ਗੁਜ਼ਰੀ ਤੇ ਜੱਗ ਸੋਇਆ
ਨੀ ਮੈਂ ਜਗਿਆ, نمی دانم
ਮੈਂ ਤਾਂ ਪਹਿਨ ਕੇ ਸਾਫ਼ਾ ਕੇਸਰਿਆ
ਜੁਗਨੀ ਜੋਗਣ ਬਨ ਜਾਊਂ
ਸੁਰਮੇ ਦੇ ਕਾਲੇ ਜਾਦੂ ਸੇ ਕਹਿ ਦੇ
तो जोग भुलाऊँ
(ਨੀ ਮੈਂ ਕਮਲੀ-ਕਮਲੀ)
(ਨੀ ਮੈਂ ਕਮਲੀ-ਕਮਲੀ)
ਮੈਂ ਤਾਂ ਸਹਿਰ ਦੀ ਠੰਡੀ ਸ਼ਬਨਮ ਹਾਂ
गुलशन का इत्र चुराऊँ
रुख़ बदलूँ तो सैलाब हूँ मैं
पर्वत भी चीर दिखाऊँ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
बेख़ुदी में तू ख़ुदी का ज़रिया-ज़रिया, मेरे यारा
झालर मैं सितारों का, ਚੰਨ ਵਰਗਾ ਤੂੰ, يارم
ਸ਼ਬ ਗੁਜ਼ਰੀ ਤੇ ਜੱਗ ਸੋਇਆ, ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم
ਸ਼ਬ ਗੁਜ਼ਰੀ ਤੇ ਜੱਗ ਸੋਇਆ
ਨੀ ਮੈਂ ਜਗਿਆ, نمی دانم
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਕਮਲੀ (ਕਮਲੀ-ਕਮਲੀ)
Поcмотреть все песни артиста