ਪੁੱਤ, ਪਿਓ ਨੂੰ ਵੇਖ ਕੇ ਮੁੱਛਾਂ ਨੂੰ ਵੱਟ ਨਈਂ ਦੇਈਦਾ
ਤੇਰੇ ਬੇਬੇ ਗੁੱਸਾ ਕਰਜੂ
ਓਏ, ਛੱਡੀਆਂ ਲੜਾਈਆਂ, ਲੜਨਾ ਨਈਂ ਭੁੱਲੇ
ਬਹਿੰਦੇ ਨਈਂ ਜੇ ਯਾਰਾਂ ਨਾਲ਼, ਖੜ੍ਹਨਾ ਨਈਂ ਭੁੱਲੇ
ਮੈਂ ਪੈਰ ਕਾਹਦੇ ਪਿੱਛੇ ਮੋੜ ਲਏ
ਤੂੰ ਤਾਂ ਬਾਹਲਾ ਈ advance ਹੋਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ-ਬੱਚਾ ਬਦਮਾਸ਼ ਹੋਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ-ਬੱਚਾ ਬਦਮਾਸ਼ ਹੋਗਿਆ
ਓਏ, ਸ਼ੇਰਾਂ ਮੂਹਰੇ ਮਾਰੇਂ ਬੜਕਾਂ
ਇਹ ਨਾ ਸੋਭਣ ਕਤੀੜ੍ਹਾ ਨੂੰ
ਓਏ, ਜੱਚਦੇ ਨਾ ਖੰਡੇ, ਰਫ਼ਲਾਂ
ਕਾਕਾ, ਤੇਰੇ ਜਿਹੀਆਂ ਲੀਰਾਂ ਨੂੰ
ਓਏ, ਸ਼ੇਰਾਂ ਮੂਹਰੇ ਮਾਰੇਂ ਬੜਕਾਂ
ਇਹ ਨਾ ਸੋਭਣ ਕਤੀੜ੍ਹਾ ਨੂੰ
ਨਾ-ਨਾ ਜੱਚਦੇ ਨਾ ਖੰਡੇ, ਰਫ਼ਲਾਂ
ਕਾਕਾ, ਤੇਰੇ ਜਿਹੀਆਂ ਲੀਰਾਂ ਨੂੰ
ਵੈਲਪੁਣੇ ਵਿੱਚੋਂ fail ਮੱਖਣਾਂ
ਭਾਵੇਂ ਬਾਹਰਵੀਂ 'ਚੋਂ pass ਹੋਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ-ਬੱਚਾ ਬਦਮਾਸ਼ ਹੋਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ-ਬੱਚਾ ਬਦਮਾਸ਼ ਹੋਗਿਆ
(ਬੱਚਾ-ਬੱਚਾ ਬਦਮਾਸ਼ ਹੋਗਿਆ)
(ਬੱਚਾ-ਬੱਚਾ ਬਦਮਾਸ਼ ਹੋਗਿਆ)
ਮੌਤ ਰੰਨ ਵਾਂਗੂ ਨਾਲ਼ ਰੱਖਾਂ ਮੈਂ
ਜੱਟ ਦੱਬਜੂ, ਨਾ ਗੱਲ ਵੱਸ ਦੀ
ਓਏ, ਮੇਰੀ ਜੁੱਤੀ ਵਿੱਚ coke ਪੀਂਦੇ ਨੇ
ਨੀ ਤੂੰ ਜਿੰਨਾਂ ਨੂੰ studd ਦੱਸਦੀ
ਮੌਤ ਰੰਨ ਵਾਂਗੂ ਨਾਲ਼ ਰੱਖਾਂ ਮੈਂ
ਜੱਟ ਦੱਬਜੂ, ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿੱਚੋਂ coke ਪੀਂਦੇ ਨੇ
ਨੀ ਤੂੰ ਜਿੰਨਾਂ ਨੂੰ studd ਦੱਸਦੀ
ਓ, ਬੜੇ ਔਖੇ ਹੱਡ-ਪੈਰ ਜੁੜਨੇ
ਜਦੋਂ ਖਿੱਲਰੀ ਹੋਈ ਤਾਸ਼ ਹੋਗਿਆ
(ਹਾ-ਹਾ-ਹਾ)
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਤੇਰਾ ਭਾਈ ਬਦਮਾਸ਼ ਹੋਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਸਾਲਾ ਚੂਚਾ ਬਦਮਾਸ਼ ਹੋਗਿਆ
Поcмотреть все песни артиста
Sanatçının diğer albümleri