Tulsi Kumar - Dil Jaaniye (From "Love In Lo-Fi Volume 1") şarkı sözleri
Sanatçı:
Tulsi Kumar
albüm: Dil Jaaniye (From "Love In Lo-Fi Volume 1")
ਸੱਚੀਆਂ ਮੋਹੱਬਤਾਂ ਨਿਭਾਵਾਂਗਾ
"ਰਾਂਝਿਆ," ਮੈਂ ਤੇਰਾ ਕਹਿਲਾਵਾਂਗਾ
ਇਕ ਵਾਰੀ ਦਿਲ ਲਗ ਜਾਣੇ ਦੇ
ਦਿਲ ਦਾ ਕਰਾਰ ਬਨ ਜਾਵਾਂਗਾ
♪
ਸੱਚੀਆਂ ਮੁਹੱਬਤਾਂ ਨਿਭਾਵਾਂਗੀ
"ਹੀਰੀਏ," ਮੈਂ ਤੇਰੀ ਕਹਿਲਾਵਾਂਗੀ
ਇਕ ਵਾਰੀ ਦਿਲ ਲੱਗ ਜਾਣੇ ਦੇ
ਦਿਲ ਦਾ ਕਰਾਰ ਬਣ ਜਾਵਾਂਗੀ
ਇਲਤਿਜਾ ਦਿਲ ਦੀ ਹੈ
एक पहल इश्क़ की होने दे
ਦਿਲ ਜਾਣੀਏ, ਮੈਨੂੰ ਜੀ ਲੈਣ ਦੇ
ਦੋ ਲਫ਼ਜ਼-ਏ-ਮੋਹੱਬਤ ਕਹਿ ਲੈਣ ਦੇ
ਦਿਲ ਜਾਣੀਏ, ਮੈਨੂੰ ਜੀ ਲੈਣ ਦੇ
ਦੋ ਲਫ਼ਜ਼-ਏ-ਮੋਹੱਬਤ ਕਹਿ ਲੈਣ ਦੇ
♪
दिन-रात तुझे मैं देखा करूँ
आँखों की यही बस चाहत है
मैं क़ैद हूँ तेरी लकीरों में
तेरे साथ ही मेरी क़िस्मत है
जीत की, हार की
एक पहल प्यार की होने दे
ਦਿਲ ਜਾਣੀਏ, ਮੈਨੂੰ ਜੀ ਲੈਣ ਦੇ
ਦੋ ਲਫ਼ਜ਼-ਏ-ਮੋਹੱਬਤ ਕਹਿ ਲੈਣ ਦੇ
ਦਿਲ ਜਾਣੀਏ, ਮੈਨੂੰ ਜੀ ਲੈਣ ਦੇ
ਦੋ ਲਫ਼ਜ਼-ਏ-ਮੋਹੱਬਤ ਕਹਿ ਲੈਣ ਦੇ
ਮੇਰਾ ਰੱਬ ਤੁਝ ਮੇਂ ਹੀ ਵੱਸਦਾ ਏ
दिल करता तेरी इबादत है
नज़दीक है, लेकिन कह ना सके
मुझको तेरी ही आदत है
बेवजह जीने की
हौले-हौले से दिल खोने दे
ਦਿਲ ਜਾਣੀਏ, ਮੈਨੂੰ ਜੀ ਲੈਣ ਦੇ
ਦੋ ਲਫ਼ਜ਼-ਏ-ਮੋਹੱਬਤ ਕਹਿ ਲੈਣ ਦੇ
ਦਿਲ ਜਾਣੀਏ, ਮੈਨੂੰ ਜੀ ਲੈਣ ਦੇ
ਦੋ ਲਫ਼ਜ਼-ਏ-ਮੋਹੱਬਤ ਕਹਿ ਲੈਣ ਦੇ
Поcмотреть все песни артиста
Sanatçının diğer albümleri