ਕਿਸ ਗੱਲੋਂ ਐਦਾਂ ਡੰਗ ਗਿਆ ਵੇ?
ਕੀ ਸਾਥੋਂ ਸੀ ਹੋ ਤੰਗ ਗਿਆ ਵੇ?
ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ
ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ
ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ
ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ
ਓ, ਰੰਗਰੇਜ਼ਾ, ਓ, ਰੰਗਰੇਜ਼ਾ
ਹਾਂ, ਓ, ਰੰਗਰੇਜ਼ਾ, ਓ, ਰੰਗਰੇਜ਼ਾ, ਓ, ਰੰਗਰੇਜ਼ਾ
ਰੱਬ ਕਰੇ ਕਿ ਸਾਡੇ 'ਤੇ, ਹਾਏ, ਤਰਸ ਹੀ ਖਾ ਜਾਏ ਤੂੰ
ਤੇਰੇ ਅੱਜ ਵੀ ਹੋ ਜਾਂਗੇ, ਜੇ ਅੱਜ ਵੀ ਆ ਜਾਏ ਤੂੰ
ਜੇ ਅੱਜ ਵੀ ਆ ਜਾਏ ਤੂੰ
ਚੰਗੇ-ਭਲਿਆ ਨੂੰ ਟੰਗ ਗਿਆ ਵੇ
अब किस के तू संग गया वे, हाय?
ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ
ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ
ਓ, ਰੰਗਰੇਜ਼ਾ, ਓ, ਰੰਗਰੇਜ਼ਾ
ਓ, ਰੰਗਰੇਜ਼ਾ, ਓ, ਰੰਗਰੇਜ਼ਾ, ਓ, ਰੰਗਰੇਜ਼ਾ
♪
तू ना करियो, फिर भी तुझे प्यार करेंगे हम
तू आइयो, ना आइयो, इंतज़ार करेंगे हम
ਤੂੰ ਉਤਾਰ ਸਾਡੀ ਵੰਗ ਗਿਆ ਵੇ, ਹਾਏ
ਤੇ ਪਰਾਂਦਿਆਂ ਨੂੰ ਟੰਗ ਗਿਆ ਵੇ
ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ
ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ
ਓ, ਰੰਗਰੇਜ਼ਾ, ਓ, ਰੰਗਰੇਜ਼ਾ
ਓ, ਰੰਗਰੇਜ਼ਾ, ਓ, ਰੰਗਰੇਜ਼ਾ, ਓ, ਰੰਗਰੇਜ਼ਾ
Поcмотреть все песни артиста