ਰੋਗ ਅਸੀ ਕਿਹੋ ਜਿਹਾ ਲਾ ਲਿਆ
ਇੱਕ ਅਜਨਬੀ ਆਪਣਾ ਬਣਾ ਲਿਆ
ਹੋ, ਰੋਗ ਅਸੀ ਕਿਹੋ ਜਿਹਾ ਲਾ ਲਿਆ
ਇੱਕ ਅਜਨਬੀ ਆਪਣਾ ਬਣਾ ਲਿਆ
ਤੂੰ ਹੋ, ਯਾ ਨਾ ਹੋ, ਤਾਂ ਵੀ ਰਹਿੰਦਾ ਤੇਰਾ ਮੋਹ
ਤੈਨੂੰ ਸੋਚਦੇ ਹੀ ਚਿਹਰਾ ਮੇਰਾ ਹੋ ਜਾਂਦਾ ਲਾਲ
ਸਾਡਾ ਐਨਾ ਬੁਰਾ ਹਾਲ, ਸਾਡਾ ਐਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ, ਤੇਰੀ ਖ਼ੁਸ਼ਬੂ ਦੇ ਨਾਲ
ਸਾਡਾ ਐਨਾ ਬੁਰਾ ਹਾਲ, ਸਾਡਾ ਐਨਾ ਬੁਰਾ ਹਾਲ
♪
मुझे ज़रुरत क्या है किसी की, जो तू मेरे पास है
तुम से जुड़ी हैं जो बातें मेरी, यारा
हर बात वो ख़ास है
मुझे ज़रुरत क्या है किसी की, जो तू मेरे पास है
तुम से जुड़ी हैं जो बातें मेरी, यारा
हर बात वो ख़ास है
ਜਿਧਰ ਵੀ ਜਾਵਾਂ, ਸੋਵਾਂ ਯਾ ਖਾਵਾਂ
ਜਿਧਰ ਵੀ ਜਾਵਾਂ, ਸੋਵਾਂ ਯਾ ਖਾਵਾਂ
ਮੈਨੂੰ ਤੇ ਰਹਿੰਦਾ ਬਸ ਤੇਰਾ ਹੀ ਖ਼ਿਆਲ
ਸਾਡਾ ਐਨਾ ਬੁਰਾ ਹਾਲ, ਸਾਡਾ ਐਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ, ਤੇਰੀ ਖ਼ੁਸ਼ਬੂ ਦੇ ਨਾਲ
ਸਾਡਾ ਐਨਾ ਬੁਰਾ ਹਾਲ, ਸਾਡਾ ਐਨਾ ਬੁਰਾ ਹਾਲ
♪
ਐਨਾ ਖ਼ੂਬਸੂਰਤ ਤੇਰਾ ਨਾਮ ਐ
ਤੂੰ ਛੂ ਲਿਆ ਮੈਨੂੰ, ਹੁਣ ਆਰਾਮ ਐ
ਓ, ਐਨਾ ਖ਼ੂਬਸੂਰਤ ਤੇਰਾ ਨਾਮ ਐ
ਤੂੰ ਛੂ ਲਿਆ ਮੈਨੂੰ, ਹੁਣ ਆਰਾਮ ਐ
ਐਸੀ ਇਸ਼ਕ ਦੀ ਲੱਗਣ ਬਾਲ, ਕਿ ਸੇਕਣ ਲੱਗ ਗਏ ਆਂ
ਦੁਆ ਤੇਰੇ ਲਈ ਕਰਕੇ, ਮੱਥੇ ਟੇਕਣ ਲੱਗ ਗਏ ਆਂ
ਹੋਸ਼ ਭੁੱਲਾਂ ਕੇ ਬਹਿ ਗਏ ਆਂ ਨੀ
ਪਾਗਲ ਹੋਕੇ ਰਹਿ ਗਏ ਆਂ ਨੀ
ਜਾਨ ਕੱਢ ਲੈਂਦੇ ਤੇਰੇ ਉੱਡਦੇ ਜੋ ਵਾਲ
ਸਾਡਾ ਐਨਾ ਬੁਰਾ ਹਾਲ, ਸਾਡਾ ਐਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ, ਤੇਰੀ ਖ਼ੁਸ਼ਬੂ ਦੇ ਨਾਲ
ਸਾਡਾ ਐਨਾ ਬੁਰਾ ਹਾਲ, ਸਾਡਾ ਐਨਾ ਬੁਰਾ ਹਾਲ
Поcмотреть все песни артиста
Sanatçının diğer albümleri