Guru Randhawa - Signs şarkı sözleri
Sanatçı:
Guru Randhawa
albüm: Man Of The Moon
(ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ)
(ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ)
ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
ਪਹਿਲਾ ਦਿੰਦੀ ਸੀ ਤੂ ਨੱਫੇ ਹੁਣ ਹਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
ਪਹਿਲੀ-ਪਹਿਲੀ ਵਾਰ ਮੈਂਨੂੰ ਹੋਇਆ ਸੀ ਪਿਆਰ
ਪਰ ਪਹਿਲੀ-ਪਹਿਲੀ ਵਾਰ ਮੇਰਾ ਦਿਲ ਤੋੜਤਾ
ਪਤਾ ਨਹੀਓਂ ਕਿਸ ਦੀਆਂ
ਗੱਲਾਂ ਵਿਚ ਆਕੇ ਹਾਏ ਨੀ
ਗੱਲਾਂ ਵਿਚ ਆਕੇ ਮੇਰਾ ਸਬ ਮੋੜਤਾ
ਸਾਰੇ ਛੱਲੇ ਅਤੇ ਮੁੰਦੀਆਂ 'ਤੇ ਗਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
ਪਹਿਲਾ ਦਿੰਦੀ ਸੀ ਤੂ ਨੱਫੇ ਹੁਣ ਹਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
ਤੋੜਿਆ ਯਕੀਨ ਮੇਰਾ ਕਰਕੇ ਪਿਆਰ ਮੈਂਨੂੰ
ਕਿੱਸੇ ਤੇ ਯਕੀਨ ਹੁਣ ਹੋਣਾ ਨਈ
ਲਿਖ ਕੇ ਤੂ ਲੈਲੇ ਮੇਰੀ ਗੱਲ ਮੇਰੀ ਸੋਣੀਏ, ਹਾਏ
ਗੁਰੂ ਨੇ ਤਾ ਕਿੱਸੇ ਲਈ ਵੀ ਰੋਣਾ ਨਈ
ਪਰ ਸਾਗਰ ਜਿਹਨਾਂ ਅੱਖੀਆਂ 'ਚ ਪਾਣੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
ਪਹਿਲਾ ਦਿੰਦੀ ਸੀ ਤੂ ਨੱਫੇ ਹੁਣ ਹਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ
♪
(ਪਹਿਲਾ ਦਿੰਦੀ ਸੀ ਤੂ ਨੱਫੇ ਹੁਣ ਹਾਨੀਆਂ)
(ਆਪੇ ਮੰਗ ਲਈਆਂ ਮੇਰੇ ਕੋਲੋਂ, ਸੋਹਣੀਏ)
Поcмотреть все песни артиста
Sanatçının diğer albümleri