ਓ, ਮੁੰਡਾ downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
ਥੋੜ੍ਹੀ ਜਹੀ ਪੀ ਕੇ, set ਜਿਹਾ ਹੋਕੇ
ਥੋੜ੍ਹੀ ਜਹੀ ਪੀ ਕੇ, set ਜਿਹਾ ਹੋਕੇ
ਗੱਲਾਂ ਕਰੇ ਤੇਰੀਆਂ
ਓ, ਮੁੰਡਾ downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
♪
Range Rover ਨੂੰ ਲੈਣ ਦੀ ਮਿਤਰਾਂ ਦੀ range ਆ
ਗੋਰਿਆਂ ਦੇ ਲਈ, baby, ਇਹ ਗੱਲ ਬੜੀ strange ਆ
Range Rover ਨੂੰ ਲੈਣ ਦੀ ਮਿਤਰਾਂ ਦੀ range ਆ
ਗੋਰਿਆਂ ਦੇ ਲਈ, baby, ਇਹ ਗੱਲ ਬੜੀ strange ਆ
ਜੱਟਾਂ ਦਾ ਆ ਮੁੰਡਾ, ਦੇਸੀ ਜਿਹਾ ਮੁੰਡਾ
ਬਾਹਰਲੇ ਮੁਲਕ 'ਚ ਲੈ ਆਉਂਦਾ ਨ੍ਹੇਰੀਆਂ
ਓ, ਮੁੰਡਾ downtown ਲਾਉਂਦਾ ਗੇੜੀਆਂ
ਓ, ਮੁੰਡਾ downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
♪
ਸ਼ੀਸ਼ੇ down ਕਰਕੇ ਪਟੋਲੇ ਰਹਿੰਦਾ ਤੱਕਦਾ
ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ
ਸ਼ੀਸ਼ੇ down ਕਰਕੇ ਪਟੋਲੇ ਰਹਿੰਦਾ ਤੱਕਦਾ
ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ
ਅੱਖਾਂ ਨੂੰ ਮਿਲਾ ਕੇ, ਦਿਲ ਜਿਹਾ ਲਾ ਕੇ
ਅੱਖਾਂ ਨੂੰ ਮਿਲਾ ਕੇ, ਦਿਲ ਜਿਹਾ ਲਾ ਕੇ
Guru ਨਾ ਕਰੇ ਹੇਰਾ-ਫ਼ੇਰੀਆਂ
(ਓ, ਮੁੰਡਾ downtown...)
ਓ, ਮੁੰਡਾ downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
Downtown ਲਾਉਂਦਾ ਗੇੜੀਆਂ
ਓ, ਮੁੰਡਾ ਚੰਡੀਗੜ੍ਹ ਲਾਉਂਦਾ ਗੇੜੀਆਂ
ਜਲੰਧਰ 'ਚ ਲਾਉਂਦਾ ਗੇੜੀਆਂ
ਪਟਾਣੇ ਵਿੱਚ ਲਾਉਂਦਾ ਗੇੜੀਆਂ
ਧਾਰੋਵਾਲੀ ਲਾਉਂਦਾ ਗੇੜੀਆਂ
Поcмотреть все песни артиста
Sanatçının diğer albümleri