Kishore Kumar Hits

Babbu Maan - Pagal Shayar şarkı sözleri

Sanatçı: Babbu Maan

albüm: Pagal Shayar


ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਮੈਂ ਪਾਗਲ ਸ਼ਾਇਰ ਹਾਂ
ਤੈਨੂੰ ਇਸ਼ਕ ਤੇ ਲਾ ਦੁ ਗਾ
ਤੈਨੂੰ ਇਸ਼ਕ ਤੇ ਲਾ ਦੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਜੱਗ ਅੰਦਰੋਂ ਠਰਕੀ ਹੈ
ਇਹ ਬਾਹਰੋਂ sober ਹੈ
ਇਹ ਇਸ਼ਕ ਦਾ ਦੁਸ਼ਮਨ ਹੈ
ਪਰ ਆਪ ਏ ਚੋਬਰ ਹੈ
ਜੱਗ ਅੰਦਰੋਂ ਠਰਕੀ ਹੈ
ਇਹ ਬਾਹਰੋਂ sober ਹੈ
ਇਹ ਇਸ਼ਕ ਦਾ ਦੁਸ਼ਮਨ ਹੈ
ਪਰ ਆਪ ਏ ਚੋਬਰ ਹੈ
ਕਿੱਦਾਂ ਇਕੱਲੇ ਰਹਿਣਾ
ਤੈਨੂੰ ਮੈਂ ਸਿੱਖਾਂ ਦੁ ਗਾ
ਤੈਨੂੰ ਮੈਂ ਸਿੱਖਾਂ ਦੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਅਜੇ ਜੇਹੇਨ ਨਹੀਂ ਬਦਲੇ
ਅਜੇ ਸੋਚ ਪੁਰਾਣੀ ਏ
ਅੰਧਰਾ ਥਾ ਅਕਲਾਂ ਦਾ
ਏਦੀ nature ਕਾਨੀ ਏ
ਅਜੇ ਜੇਹੇਨ ਨਹੀਂ ਬਦਲੇ
ਅਜੇ ਸੋਚ ਪੁਰਾਣੀ ਏ
ਅੰਧਰਾ ਥਾ ਅਕਲਾਂ ਦਾ
ਏਦੀ nature ਕਾਨੀ ਏ
ਦੂਰੋਂ ਇ ਦੇਖ ਲਿਆ ਕਰ
ਮੁੱਖ ਦੂਰੋਂ ਦਿਖਾ ਦੁ ਗਾ
ਮੁੱਖ ਦੂਰੋਂ ਦਿਖਾ ਦੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਬੇਈਮਾਨ ਨੂੰ ਲੱਗਿਆ ਏ
ਨਾਸੂਰ ਏ ਗਹੇਰਾ ਏ
ਕਿੱਧਰੇ ਗੁਲਜ਼ਾਰ ਨਹੀਂ
ਬਸ ਸੇਹਰਾ ਹੀ ਸੇਹਰਾ ਏ
ਬੇਈਮਾਨ ਨੂੰ ਲੱਗਿਆ ਏ
ਨਾਸੂਰ ਏ ਗਹੇਰਾ ਏ
ਕਿੱਧਰੇ ਗੁਲਜ਼ਾਰ ਨਹੀਂ
ਸੇਹਰਾ ਹੀ ਸੇਹਰਾ ਏ
ਜੇ ਵਕ਼ਤ ਕਦੇ ਮਿਲਿਆ
ਤੈਨੂੰ ਦਰਦ ਸੁਣਾ ਦੁ ਗਾ
ਤੈਨੂੰ ਦਰਦ ਸੁਣਾ ਦੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਮੈਂ ਪਾਗਲ ਸ਼ਾਇਰ ਹਾਂ
ਤੈਨੂੰ ਇਸ਼ਕ ਤੇ ਲਾ ਦੁ ਗਾ
ਤੈਨੂੰ ਇਸ਼ਕ ਤੇ ਲਾ ਦੁ ਗਾ
ਜੱਗ ਹੀਰ ਵੀ ਸੁਣਦਾ ਹੈ
ਮਿਰਜ਼ਾ ਵੀ ਗਾਉਂਦਾ ਹੈ
ਇਹਨੂੰ ਮੌਕਾ ਜੱਦ ਮਿਲਦਾ
ਏ ਹੂਰਾਂ ਭਾਉਂਦਾ ਹੈ
ਜੱਗ ਹੀਰ ਵੀ ਸੁਣਦਾ ਹੈ
ਮਿਰਜ਼ਾ ਵੀ ਗਾਉਂਦਾ ਹੈ
ਇਹਨੂੰ ਮੌਕਾ ਜੱਦ ਮਿਲਦਾ
ਏ ਹੂਰਾਂ ਭਾਉਂਦਾ ਹੈ
ਇਸ hypocrisy ਨੂੰ
ਸ਼ੀਸ਼ਾ ਮੈਂ ਦਿਖਾ ਦੁ ਗਾ
ਸ਼ੀਸ਼ਾ ਮੈਂ ਦਿਖਾ ਦੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਮੈਂ ਪਾਗਲ ਸ਼ਾਇਰ ਹਾਂ
ਤੈਨੂੰ ਇਸ਼ਕ ਤੇ ਲਾ ਦੁ ਗਾ
ਤੈਨੂੰ ਇਸ਼ਕ ਤੇ ਲਾ ਦੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ
ਤੂੰ ਖ਼ਾਬ ਨਾ ਦੇਖਿਆ ਕਰ
ਖ਼ਾਬਾਂ ਵਿਚ ਆ ਜੁ ਗਾ

Поcмотреть все песни артиста

Sanatçının diğer albümleri

Benzer Sanatçılar