AiSh - Bewafa şarkı sözleri
Sanatçı:
AiSh
albüm: AiSh: The Covers Collection
ਗੱਲ ਸੁਣ ਮੇਰੀ ਤੂੰ ਮੁੰਡਿਆ ਵੇ
ਕੀ ਸਮਝੇ ਆਪਣੇ ਆਪ ਨੂੰ?
ਮੇਰੇ ਮਗਰ ਤੂੰ ਕੀ-ਕੀ ਕਰਦਾ
ਇਹ ਗੱਲ ਬਸ ਤੂੰ ਹੀ ਜਾਣਦਾ
ਮੈਨੂੰ ਸਫ਼ਾਈਆਂ ਪੇਸ਼ ਨਾ ਕਰ
ਰੱਬ ਕੋਲ਼ੋਂ ਥੋੜ੍ਹਾ ਜਿਹਾ ਡਰ
ਸਿੱਖ ਜਾ ਕੇ ਪਿਆਰ ਕਰਨੇ ਦਾ ਵੱਲ
ਝੂਠੇ ਸੰਗ ਸਾਡੇ ਇੱਕ-ਇੱਕ ਪਲ
ਬੇਵਫ਼ਾ, ਬੇਵਫ਼ਾ, ਬੇਵਫ਼ਾ ਨਿਕਲਾ ਹਾਏ ਤੂੰ
ਵੇ ਝੂਠਾ ਪਿਆਰ, ਝੂਠਾ ਪਿਆਰ, ਝੂਠਾ ਪਿਆਰ ਕੀਤਾ ਹਾਏ ਤੂੰ
ਬੇਵਫ਼ਾ, ਬੇਵਫ਼ਾ, ਬੇਵਫ਼ਾ ਨਿਕਲਾ ਹਾਏ ਤੂੰ
ਵੇ ਝੂਠਾ ਪਿਆਰ, ਝੂਠਾ ਪਿਆਰ, ਝੂਠਾ ਪਿਆਰ ਕੀਤਾ ਹਾਏ ਤੂੰ
ਜਦੋਂ ਨੇੜੇ ਮੇਰੇ ਕੋਲ ਤੂੰ ਹੋਵੇ
ਯਾਦਾਂ ਵਿੱਚ ਦੂਰ ਤੂੰ ਖੋਵੇ
ਸਾਨੂੰ ਸੱਧਨਾ ਐ ਨਾਂ ਉਹਦਾ ਲੈਕੇ
ਤੈਨੂੰ ਪੈਂਦੇ ਉਹਦੇ ਭੁਲੇਖੇ
ਮੈਨੂੰ ਕੁਝ ਕਹਿਣ ਦੀ ਨਾ ਹੁਣ ਲੋੜ
ਮੇਰਾ ਦਿਲ ਤੋੜ ਕੇ ਤੂੰ ਨਾ ਹੋਰ ਤੋੜ
ਪਿਆਰ ਤੇਰਾ ਚਾਹੀਦਾ ਨਾ ਹੋਰ
ਸਾਡੇ ਪਿਆਰ ਦੀ ਨਿਸ਼ਾਨੀ ਅੱਜ ਤੂੰ ਮੋੜ
ਬੇਵਫ਼ਾ, ਬੇਵਫ਼ਾ, ਬੇਵਫ਼ਾ ਨਿਕਲਾ ਹਾਏ ਤੂੰ
ਵੇ ਝੂਠਾ ਪਿਆਰ, ਝੂਠਾ ਪਿਆਰ, ਝੂਠਾ ਪਿਆਰ ਕੀਤਾ ਹਾਏ ਤੂੰ
ਬੇਵਫ਼ਾ, ਬੇਵਫ਼ਾ, ਬੇਵਫ਼ਾ ਨਿਕਲਾ ਹਾਏ ਤੂੰ
ਵੇ ਝੂਠਾ ਪਿਆਰ, ਝੂਠਾ ਪਿਆਰ, ਝੂਠਾ ਪਿਆਰ ਕੀਤਾ ਹਾਏ ਤੂੰ
ਤੇਰੀ ਜ਼ਿੰਦਗੀ 'ਚ ਕਿਉਂ ਮੈਂ ਆਈ?
ਯਾਰੀ ਕਿਉਂ ਨਹੀਂ ਤੂੰ ਵੇ ਨਿਭਾਈ?
ਕੀਤੀ ਸਾਡੇ ਨਾਲ ਬੇਵਫ਼ਾਈ
ਸਾਨੂੰ ਦੇ ਮੁੰਡਿਆ ਜਵਾਬ
ਦੱਸਦੇ ਕਿਹੜੀ ਗੱਲ ਦੀ
ਸਾਨੂੰ ਦੇ ਰਿਹਾ ਐ ਸਜ਼ਾ
ਰੋਵੇਗਾ ਮੈਨੂੰ ਯਾਦ ਕਰਕੇ
ਰੋਵੇਗਾ ਮੈਨੂੰ ਯਾਦ ਕਰਕੇ
ਬੇਵਫ਼ਾ, ਬੇਵਫ਼ਾ, ਬੇਵਫ਼ਾ ਨਿਕਲਾ ਹਾਏ ਤੂੰ
ਵੇ ਝੂਠਾ ਪਿਆਰ, ਝੂਠਾ ਪਿਆਰ, ਝੂਠਾ ਪਿਆਰ ਕੀਤਾ ਹਾਏ ਤੂੰ
ਬੇਵਫ਼ਾ, ਬੇਵਫ਼ਾ, ਬੇਵਫ਼ਾ ਨਿਕਲਾ ਹਾਏ ਤੂੰ
ਵੇ ਝੂਠਾ ਪਿਆਰ, ਝੂਠਾ ਪਿਆਰ, ਝੂਠਾ ਪਿਆਰ ਕੀਤਾ ਹਾਏ ਤੂੰ
Поcмотреть все песни артиста
Sanatçının diğer albümleri