ਹੋ, ਤੇਰੇ ਉਤੇ ਆ ਗਿਆ ਆ ਦਿਲ, ਪਤਲੋ
ਵੇ ਰੋਜ਼-ਰੋਜ਼ ਦੱਸ ਕਿੰਨੀਆਂ 'ਤੇ ਆਉਂਦਾ ਏ?
ਹੋ, pending ਦੇ ਵਿੱਚ ਰੱਖੀ ਫ਼ਿਰਾਂ offer'an
ਹੁਣ ਇਹ ਨਾ ਕਹੀਂ ਵੇ, "ਕੱਲਾ ਤੈਨੂੰ ਚਾਹੁੰਦਾ ਏ"
ਹੋ, ਜਿੰਨੀ ਛੇਤੀ ਪੱਟਣੇ ਨੂੰ ਤੂੰ ਫ਼ਿਰਦੈ
ਓਨੀ ਛੇਤੀ ਮਸਲੇ ਦਾ ਹੋਣਾ ਕੋਈ ਹੱਲ ਨਹੀਂ
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
ਹੋ, ਮੁੰਡਾ ਜੱਟ ਜਿਮੀਦਾਰ, Ford ਮਾਰਦਾ ਫੁੰਕਾਰੇ
ਮੈਂ ਤਾਂ ਸੁਣੇ ਨੇ ਕੱਲੇ ਦੇ ਗੱਡੀ ਵਿਚ ਲਲਕਾਰੇ
ਹੋ, ਜੱਟ ਨਾਲ ਲਾ ਲੈ, ਬਿੱਲੋ ਐਸ਼ ਕਰੇਂਗੀ
ਵੇ ਮੈਨੂੰ ਲਗਦਾ ਏ ਦਿਨ ਮੇਰੇ ਚੱਲ ਪੈਣੇ ਭਾਰੇ
ਜੀਹਦੇ ਰੌਲ਼ੇ-ਰੱਪਿਆਂ 'ਚ ਤੇਰਾ ਨਾਂ ਨਹੀਂ ਬੋਲਦਾ
Area 'ਚ ਇਹੋ ਜਿਹਾ ਕੋਈ ਦੱਲ ਨਹੀਂ
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
ਓ, ਪਾੜਦਾ ਦਿਲਾਂ ਨੂੰ fire ਮੇਰੀ ਅੱਖ ਦਾ
ਨੀ ਜੱਟ ਸ਼ੌਕ ਨਾਲੇ ਅਸਲਾ ਨਜਾਇਜ ਰੱਖਦਾ
ਵੇ ਅੱਲ੍ਹੜਾਂ 'ਚ ਗੱਲ-ਬਾਤ ਮੇਰੇ ਸੂਟਾਂ ਦੀ
ਹੋ, ਵੈਲੀਆਂ 'ਤੇ ਰੋਹਬ ਮੇਰੀ ਲਾਲ ਅੱਖ ਦਾ
ਓ, ਸੂਰਜ ਦੇ ਵਾਂਗੂ ਰੂਪ ਮਾਰੇ ਲਿਸ਼ਕਾਰੇ
ਮਹਿੰਗਾ ਨਖਰਾ ਜੱਟੀ ਦਾ ਤੈਥੋਂ ਹੋਣਾ ਝੱਲ ਨਹੀਂ
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
Поcмотреть все песни артиста
Sanatçının diğer albümleri