ਅੱਖਾਂ ਨਾ ਪਿਆਈ ਜਾਨੀ ਐ
ਹੋ, ਪੁੱਠਿਆਂ ਰਾਹਾਂ ਦੇ ਉੱਤੇ ਪਾਤਾ, ਵੈਰਨੇ
ਡੱਬ ਨਾਲ਼ ਲੱਗਾ, ਤੂੰ ਛਡਾਤਾ, ਵੈਰਨੇ
ਨੀ ਪੁੱਠਿਆਂ ਰਾਹਾਂ ਦੇ ਉੱਤੇ ਪਾਤਾ, ਵੈਰਨੇ
ਡੱਬ ਨਾਲ਼ ਲੱਗਾ, ਤੂੰ ਛਡਾਤਾ, ਵੈਰਨੇ
ਪੱਟ ਉੱਤੇ ਮੋਰ ਨੀ ਬਣਾਈ ਫਿਰਦਾ ਸੀ
ਇੱਕ ਤੇਰਾ ਨਾਮ ਦਿਲ 'ਤੇ ਲਿਖਾਤਾ, ਵੈਰਨੇ
ਨੀ ਦੱਸ ਕਿਹੜੇ ਕੰਮ ਲਾਈ ਜਾਨੀ ਐ
ਕਿਹੜੇ ਕੰਮ ਲਾਈ ਜਾਨੀ ਐ?
ਘੜ ਦੀ ਕਡੀ ਦੇ ਨਾਲ਼ੋਂ ਜਹਿਰੀ, ਬੱਲੀਏ
ਜਿਹੜੀ ਅੱਖਾਂ ਨਾ ਪਿਆਈ ਜਾਨੀ ਐ
ਅੱਖਾਂ ਨਾ ਪਿਆਈ ਜਾਨੀ ਐ
ਘੜ ਦੀ ਕਡੀ ਦੇ ਨਾਲ਼ੋਂ ਜਹਿਰੀ, ਬੱਲੀਏ
ਨੀ ਜਿਹੜੀ ਅੱਖਾਂ ਨਾ ਪਿਆਈ ਜਾਨੀ ਐ, ਓ
(ਅੱਖਾਂ ਨਾ ਪਿਆਈ ਜਾਨੀ ਐ)
ਹੋ, ਆਏ ਦਿਨ ਰਹਿੰਦਾ ਸੀ ਜੋ ਧੂੜਾਂ ਪੱਟਦਾ
Romeo ਬਣਾਤਾ ਨੀ ਤੂੰ ਪੁੱਤ ਜੱਟ ਦਾ
ਨੀ ਆਏ ਦਿਨ ਰਹਿੰਦਾ ਸੀ ਜੋ ਧੂੜਾਂ ਪੱਟਦਾ
Romeo ਬਣਾਤਾ ਨੀ ਤੂੰ ਪੁੱਤ ਜੱਟ ਦਾ
ਰੱਖਦਾ ਸਿਰਹਾਣੇ ਸੀ ਜੋ load ਕਰਕੇ
ਨੀ ਹੁਣ ਰੌਂਦਾਂ ਦੀ ਜਗ੍ਹਾ 'ਤੇ ਜਾ ਕੇ ਫੁੱਲ ਚੱਕਦਾ
ਨੀ ਕਿਹੜਾ ਜਾਦੂ ਜਿਹਾ ਚਲਾਈ ਜਾਨੀ ਐ?
ਜਾਦੂ ਜਿਹਾ ਚਲਾਈ ਜਾਨੀ ਐ
ਘੜ ਦੀ ਕਡੀ ਦੇ ਨਾਲ਼ੋਂ ਜਹਿਰੀ, ਬੱਲੀਏ
ਜਿਹੜੀ ਅੱਖਾਂ ਨਾ ਪਿਆਈ ਜਾਨੀ ਐ
ਅੱਖਾਂ ਨਾ ਪਿਆਈ ਜਾਨੀ ਐ
ਘੜ ਦੀ ਕਡੀ ਦੇ ਨਾਲ਼ੋਂ ਜਹਿਰੀ, ਬੱਲੀਏ
ਨੀ ਜਿਹੜੀ ਅੱਖਾਂ ਨਾ ਪਿਆਈ ਜਾਨੀ ਐ, ਓ
♪
ਹੋ, ਉੱਤੋਂ-ਉੱਤੋਂ ਕੌੜਾ, ਅੰਦਰੋਂ ਐ ਕਰਦਾ
ਤੇਰਾ ਵੀ ਤਾਂ ਮੇਰੇ ਬਿਨਾਂ ਕਿੱਥੇ ਸਰਦਾ
ਨੀ ਉੱਤੋਂ-ਉੱਤੋਂ ਕੌੜਾ, ਅੰਦਰੋਂ ਐ ਕਰਦਾ
ਤੇਰਾ ਵੀ ਤਾਂ ਮੇਰੇ ਬਿਨਾਂ ਕਿੱਥੇ ਸਰਦਾ
ਮੱਠੇ ਜਿਹੇ ਸੁਭਾਅ ਦਾ ਹੁਣ ਹੋ ਗਿਆ, ਰਕਾਨੇ
ਗੱਲ ਤੇਰੇ ਉੱਤੇ ਆ ਜਾਏ, ਫਿਰ ਕਿੱਥੇ ਜਰਦਾ
ਨੀ ਵਾਰ ਸੀਨੇ 'ਤੇ ਚਲਾਈ ਜਾਨੀ ਐ
ਸੁਰਤਾਂ ਭੁਲਾਈ ਜਾਨੀ ਐ
ਘੜ ਦੀ ਕਡੀ ਦੇ ਨਾਲ਼ੋਂ ਜਹਿਰੀ, ਬੱਲੀਏ
ਜਿਹੜੀ ਅੱਖਾਂ ਨਾ ਪਿਆਈ ਜਾਨੀ ਐ
ਅੱਖਾਂ ਨਾ ਪਿਆਈ ਜਾਨੀ ਐ
ਘੜ ਦੀ ਕਡੀ ਦੇ ਨਾਲ਼ੋਂ ਜਹਿਰੀ, ਬੱਲੀਏ
ਨੀ ਜਿਹੜੀ ਅੱਖਾਂ ਨਾ ਪਿਆਈ ਜਾਨੀ ਐ, ਓ
Поcмотреть все песни артиста
Sanatçının diğer albümleri