रे-रे, आलीआ रे, Parmish Verma
De-Desi Guru, Desi Guru, De-Desi Guru (Desi Guru)
ਤਾੜੀ ਮਾਰ ਹੱਸਦੇ, ਜੋ ਝੱਲੇ ਥੋਨੂੰ ਦੱਸਦੇ
ਜੋ ਗੁੱਡੀ ਚੜੀ ਮਗਰੋਂ, ਇਹ ਆਪੇ ਪੈਰੀ ਪੈਣਗੇ
ਖਿੱਚੀ ਚੱਲ ਕੰਮ ਕੋਈ, ਸਕਦਾ ਨਹੀਂ ਥਮ
ਤੈਨੂੰ "ਬੁੱਲ੍ਹੇ ਸ਼ੇਰਾ" ਆਪੇ ਆਕੇ ਲੋਕ ਕਹਿਣਗੇ
ਹੌਲੀ-ਹੌਲੀ ਹਾਸਲ ਮੁਕਾਮ ਹੁੰਦਾ ਆ
ਹੌਲੀ-ਹੌਲੀ ਮਿਹਨਤਾਂ ਨਾ ਨਾਮ ਹੁੰਦਾ ਆ
ਪਹਿਲਾਂ-ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨੀਆਦਾਰੀ 'ਚੋਂ ਜੋ ਤਰਾਸ਼ ਬਣਦੇ
ਆਪਣੇ ਤੇ ਰੱਖ ਵਿਸ਼ਵਾਸ ਬਣਦੇ
ਹੋਏ, ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ
ਹੋ, ਆਮ ਜਿਹੇ ਮੁੰਡੇ ਵੀ ਨੇ (ਆਮ ਜਿਹੇ ਮੁੰਡੇ ਵੀ ਨੇ)
ਮਨ ਸੱਚਾ, ਸੋਚ ਉੱਚੀ, ਮਿਹਨਤੀ ਵੀ ਹੋਵੇ ਜਿਹੜਾ
ਓਸ ਬੰਦੇ ਦੀ ਤਰੱਕੀ ਫਟਾ-ਫਟ ਹੁੰਦੀ ਆ
ਫ਼ਾਇਦੇ ਵਾਲੀ ਗੱਲ ਦੱਸਾਂ, ਕੱਢ ਸਾਰੇ ਹੱਲ ਦੱਸਾਂ
ਰਾਹ ਸੱਚ ਦੇ 'ਤੇ ਪੀੜ ਸਦਾ ਘੱਟ ਹੁੰਦੀ ਆ
ਹੋ, ਅੱਜ ਨਹੀਂ ਜੇ ਤਾਂ ਓਹ ਕੱਲ੍ਹ ਹੋਜਵੇ
ਸਬਰਾਂ ਨਾਲ ਸਭ ਕੁੱਝ ਹੱਲ ਹੋਜਵੇ
ਹਾਰਦਾ ਨਹੀਂ ਜਿਹੜਾ ਹਾਰ ਜਾਣ ਵਾਲੇ ਡਰ ਕੋਲੋਂ
ਓਹਨੂੰ ਹੀ ਤੇ ਜਿੱਤਣੇ ਦਾ ਵੱਲ ਹੋਜਵੇ
ਮਿਲਦੀ ਪਰੋਸੀ ਨਹੀਓਂ ਕਾਮਯਾਬੀ ਥਾਲ ਵਿੱਚ
ਪਹਿਲਾਂ-ਪਹਿਲਾਂ ਆਕੜਾਂ ਵੀ ਪੇਸ਼ ਹੁੰਦੀਆਂ
ਆਪੇ ਬੰਦਾ ਸਿੱਖ ਜਾਂਦਾ, ਖਾ-ਖਾ ਕੇ ਠੋਕਰਾਂ ਜੀ
ਠੋਕਰਾਂ ਬਦਾਮਾਂ ਨਾਲੋਂ ਤੇਜ਼ ਹੁੰਦੀਆਂ
ਹੌਲੀ-ਹੌਲੀ ਹਾਸਲ ਮੁਕਾਮ ਹੁੰਦਾ ਆ
ਹੌਲੀ-ਹੌਲੀ ਮਿਹਨਤਾਂ ਨਾ ਨਾਮ ਹੁੰਦਾ ਆ
ਪਹਿਲਾਂ-ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨੀਆਦਾਰੀ 'ਚੋਂ ਜੋ ਤਰਾਸ਼ ਬਣਦੇ
ਆਪਣੇ 'ਤੇ ਰੱਖ ਵਿਸ਼ਵਾਸ ਬਣਦੇ
ਹੋਏ, ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ
ਹੋ, ਆਮ ਜਿਹੇ ਮੁੰਡੇ ਵੀ ਨੇ
ऐ-ऐ, इब आम हैं ये छोरे, बदनाम थे जो छोरे
बढ़ा नाम होगे छोरे, गुमनाम थे जो छोरे
नाकाम थे जो छोरे, बड़े काम करे छोरे
ना आराम करे छोरे, हम गाम आले छोरे
Over करें shift'ae, भरी सारी किश्तें
किया अपने सिर पे, सारे नभाये रिश्ते
Mind पूरा lit है, body पूरी fit है
रब जहे यार, फिर डरना किस से
महंगी गाडियाँ ले ली चपलें गिस-गिस के
मिटा देंगे जी खाज़ हो रही जिस-जिस के
सीधा बिहंडे चलाना मैं जानू
पड़ता मैं कोनया रे चक्रों में गिस-गिस के
Soldier ਬਣ ਸਿੱਖੋ, ਮਾੜਾ time ਕੱਢਣਾ
Hardworking ਵਾਲਾ route ਨਹੀਓਂ ਛੱਡਣਾ
ਜਾਣਦਾ ਏ ਜੱਗ ਕੋਈ ਘੜੀ ਹੋਈ ਗੱਲ ਨਾ
ਅੱਖਾਂ ਬੰਦ ਕਰਕੇ ਮੁਸੀਬਤਾਂ ਦੇ ਹੱਲ ਨਾ
ਕੰਮ ਕਰੋ, ਸੋਚਾਂ ਛੱਡੋ, ਆਸ ਰੱਖੋ provider 'ਤੇ
ਰੋਟੀ ਓਹ ਵੀ ਖਾਂਦਾ ਜਿਹੜਾ ਪਿਆ ਏ divider 'ਤੇ
ਹੌਲੀ-ਹੌਲੀ ਹਾਸਲ ਮੁਕਾਮ ਹੁੰਦਾ ਆ
ਹੌਲੀ-ਹੌਲੀ ਮਿਹਨਤਾਂ ਨਾ ਨਾਮ ਹੁੰਦਾ ਆ
ਪਹਿਲਾਂ-ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨੀਆਦਾਰੀ 'ਚੋਂ ਜੋ ਤਰਾਸ਼ ਬਣਦੇ
ਆਪਣੇ 'ਤੇ ਰੱਖ ਵਿਸ਼ਵਾਸ ਬਣਦੇ
ਹੋਏ, ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ
ਅਸੀਂ ਆਮ ਜਿਹੇ ਮੁੰਡੇ ਹੀ ਜੋ ਖਾਸ ਬਣਦੇ
(ਅਸੀਂ ਆਮ ਜਿਹੇ ਮੁੰਡੇ ਹੀ ਜੋ)
ਬੱਸ-ਬੱਸ, ਇਦਾਂ ਹੀ ਵਾਹਿਗੁਰੂ ਸੁੱਖ ਰੱਖੇ
मारा काम बाले मुंह 'न हम चुप रखें
वहीं यार सारे बैठे G-Waigan में
जो साथ मेरे गुमे थे scooter 'ते
ਬੱਸ ਇਦਾਂ ਹੀ ਵਾਹਿਗੁਰੂ ਸੁੱਖ ਰੱਖੇ
ਬੱਸ ਇਦਾਂ ਹੀ ਵਾਹਿਗੁਰੂ ਸੁੱਖ ਰੱਖੇ
ਬੱਸ ਇਦਾਂ ਹੀ ਵਾਹਿਗੁਰੂ ਸੁੱਖ ਰੱਖੇ
रे, आलीआ रे, Pardhaan, hahha
(ਕਿਓਂ ਪੈਂਦੀ ਨਾ ਫ਼ੇਰ ਧੱਕ Champion?)
Поcмотреть все песни артиста