ਉਹ ਖਿੜੀ ਦੁਪਹਿਰ ਜਿਹੀ
ਰਾਣੀ ਏ ਖ਼ਵਾਬਾਂ ਦੀ
(ਦੁਪਹਿਰ ਜਿਹੀ)
(ਰਾਣੀ ਏ ਖ਼ਵਾਬਾਂ)
ਉਹ ਖਿੜੀ ਦੁਪਹਿਰ ਜਿਹੀ
ਰਾਣੀ ਏ ਖ਼ਵਾਬਾਂ ਦੀ
ਉਹਦੀ ਖੁਸ਼ਬੂ ਖਿਚਦੀ ਏ
ਜਿਵੇਂ ਗੁਲਾਬਾਂ ਦੀ
ਉਹਦੇ ਬਿਨ ਸੁੰਨਾ
ਸੰਸਾਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
♪
ਉਹਦੀ ਗਲੀ ਜਾਣ ਦੀ
ਆਦਤ ਹੋ ਗਈ
ਦੀਦ ਉਹਦੀ ਮੇਰੇ ਲਈ
ਇਬਾਦਤ ਹੋ ਗਈ
ਉਹਦੀ ਗਲੀ ਜਾਣ ਦੀ
ਆਦਤ ਹੋ ਗਈ
ਦੀਦ ਉਹਦੀ ਮੇਰੇ ਲਈ
ਇਬਾਦਤ ਹੋ ਗਈ
ਉਹਦੇ ਵਿੱਚੋ ਰੱਬ ਦਾ
ਦੀਦਾਰ ਹੋਈ ਜਾਂਦਾ ਏ
ਉਹਦੇ ਵਿੱਚੋ ਰੱਬ ਦਾ
ਦੀਦਾਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
♪
ਖੌਰੇ ਕਿਹੜੇ ਕਰਮਾਂ ਦਾ
ਪੁੰਨ ਅੱਗੇ ਆ ਗਿਆ
ਖ਼ਾਸ ਜਿਹੇ ਸੱਜਣਾ ਨੂੰ
ਆਮ ਜਿਹਾ ਭਾਅ ਗਿਆ
ਖੌਰੇ ਕਿਹੜੇ ਕਰਮਾਂ ਦਾ
ਪੁੰਨ ਅੱਗੇ ਆ ਗਿਆ
ਖ਼ਾਸ ਜਿਹੇ ਸੱਜਣਾ ਨੂੰ
ਆਮ ਜਿਹਾ ਭਾਅ ਗਿਆ
ਦਿਨੋਂ-ਦਿਨ ਦਿਲ ਬੇਕਰਾਰ
ਹੋਈ ਜਾਂਦਾ ਏ
ਦਿਨੋਂ-ਦਿਨ ਦਿਲ ਬੇਕਰਾਰ
ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾਹ ਵੇ, ਅੱਲਾਹ ਵੇ
ਮੈਨੂੰ ਪਿਆਰ ਹੋਈ ਜਾਂਦਾ ਏ
Поcмотреть все песни артиста
Sanatçının diğer albümleri