Yeah, Proof
Karan Aujla
ਮੇਰੇ ਬਾਰੇ ਤੇਰੇ ਕੋਲ
ਦੱਸਦਾ Brief 'ਚ
ਸ਼ਰੀਫ ਨੀ ਮੈਂ ਤੇਜ਼
ਜਿਵੇਂ ਨਸ਼ਾ ਹੁੰਦਾ Keef 'ਚ ਨੀ
ਤੈਨੂੰ ਕੁੜੇ ਕਿੰਨੀ ਵਾਰੀ ਆਖਿਆ ਆ
Believe me, believe me ਯਾ, leave Me
ਨੀ leave me alone ਕੁੜੇ
ਕਰੀ ਜਾਵੇ phone ਉੱਤੇ phone
ਗੱਲ ਸੁਣ ਸਾਡੇ ਕੁੜਤੇ ਕਾਲੇ-ਕਾਲੇ ਮਾਲ
ਅੱਖ ਲਾਲ ਜਮਾ ਮੌਤ ਦੇ ਕਰੀਬ ਮੈਂ
ਅਜੀਬ ਮੈਂ ਨਾ rich ਨਾ ਗਰੀਬ ਮੈਂ
ਨਸੀਬ ਮੇਰੇ ਕਾਲੇ, ਜਿਵੇਂ ਰਾਤ ਦਾ ਸਵਾਲ
ਜਿਹਦਾ ਕੋਈਂ ਨੀ ਜਵਾਬ, ਨੀ ਮੈਂ ਰਾਤ ਦਾ ਖਵਾਬ
ਜਿਹੜਾ ਕਿਸੇ ਨੂੰ ਨੀ ਯਾਦ
ਨੀ ਮੈਂ ਓਹੀ ਫਰਿਆਦ, ਜਿਹੜੀ ਮੰਗਦੇ ਨੇ ਸਾਦ
ਨਾ ਕੋਈਂ ਆਇਆ, ਨਾ ਕੋਈ ਆਉ ਮੇਰੇ ਬਾਦ
ਨੀ ਸਵਾਦ ਜੱਟ, ਪੂਰਾ-ਪੂਰਾ ਜਿੰਦਗੀ ਦਾ ਲੈਣ
ਯਾਰ ਜਾਣ ਮੰਗ ਲੈਣ, ਨੀ ਮੈਂ ਜਦੇ ਦੇਵਾ ਵਾਰ
ਸਰਕਾਰ ਇੱਕ Lambo ਤੇ ਸਵਾਰ
ਮੈਂ Ferrari ਤੇ ਫਰਾਰ
ਮੇਰੀ ਇੰਨੀ ਕ ਔਕਾਤ
ਨੀ ਮੇਰੀ ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਕੁੜੀਏ ਤੂੰ ਆ ਹਸੀਨਾ
ਮੈਂ ਕਮੀਨਾਂ ਸਰਦੀ ਦਾ ਮਹੀਨਾ
ਆਵੇ ਪਸੀਨਾ ਕੱਪਾਂ 'ਚ Lean ਆ
ਇਕ ਤਾਂ ਵਿਗੜੇ ਹੀ ਰਹਿਣਗੇ
ਕੁੜੇ ਨੀ ਅਸੀ ਦੱਸ ਕੇ ਤੁੱਰੇ ਨੀ
ਤਾਂ ਹੀ ਘਰੇ ਨੀ ਮੁੱੜੇ
ਗੱਲ ਸੁਣ ਲੈ ਕੁੜੇ ਨੀ
ਕੋਈ Safe ਨਹੀਓ ਉਰੇ ਨੀ
ਐਥੇ ਪਿਠ ਚ ਛੁਰੇ ਨੇ
ਸਾਰੇ ਯਾਰ ਨੇ ਬੁਰੇ ਨੀ
ਮੇਰਾ ਇੱਕ ਹੀ ਆ aim baby, aim
Name baby, name
Na, I don't want no fame
Baby name, baby name
ਸਾਲੇ ਖੇਡਦੇ ਨੇ game
ਹੁੰਦਾ ਕਿਥੇ same
ਖੇਡਦੇ ਨੇ game ਕਿਉਂਕਿ ਹੁੰਦਾ
ਜੇ ਤੂੰ ਕਰਨਾ ਪਿਆਰ
ਫਿਰ ਗੇੜੀਆਂ ਨਾ ਮਾਰ
ਕਿਉਂਕਿ ਐੱਡਾ ਸੌਖਾ ਪੱਟਿਆ
ਨੀ ਜਾਣਾ ਤੇਰਾ ਯਾਰ
ਤੂੰ Lambo ਤੇ ਸਵਾਰ
ਮੈਂ Ferrari ਤੇ ਫਰਾਰ
ਮੇਰੀ ਇੰਨੀ ਕ ਔਕਾਤ
ਨੀ ਮੇਰੀ ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
Aa, ये बंदा औकात के बाहर है
कुड़ियो का प्यार है
गोदी में बैठी हसीन एक नार है
Trip अंगार है
OG आ status से court करार ऐ
रहता येह यमुना के पार है
हादसों का शहर, इलाका खूंखार है
बस्ते में money और असला
Feature का rate है 10 Lakh
10 हज़ार का पड़ता है
हाथो से लिखा एक जो अलफ़ाज़
ऊँची आवाज़ नी बर्दाश्त
ये rapper नई मेरे आस पास
Delhi के लौंडे है कुत्ती फर्म
नोच ना ले कही मास वास
If you say fuck me, fuck you too
तभी बात करूँ जब थोड़ा फूंक लू
ऊपर से याद से mic पे थूक दू
लड़कियों पे जादू करू voodoo
मेरे hood में everyday pew -pew
तब संगठन मेरा crew-crew
Haters lick करें khoo-khoo
Unreachable, हमें ढूंढ तू
Check कर मेरे You-Tube
कोई दिखे ना In review
We don't do what they do
We the best, फिर debate क्यों?
Mere ऊपर elevate
इसलिए करते मुझको hate तुम
टल्ली, ऐश, puff करी pass, बस फूकू
ਤੇਰੇ ਨਾਲ ਮੇਰੀ ਨੀ ਯਾਰੀ
ਦੇਖੀ ਐ ਦੁਨੀਆਦਾਰੀ
ਮਾਹੜੀ ਐ ਮੇਰੇ ਨਾਲ ਅੜੀ
ਦੇਖੇ ਕਿਥੇ ਮਾਰ ਨਾ ਤਾੜੀ
ਗੁੱਡੀ ਤਾਂ ਬਾਬੇ ਨੇ ਚੜੀ
ਦੁਨੀਆਂ ਪਈ ਆ ਸਾੜੀ
ਸਾੜੀ ਮੇਰੀ ਸਾੜੀ
I cannot be missing you
On the phone when I ring you
I can do no time in
That I can go to the venues
Private planes, we the best
We the best, coco wrist
ਜੱਟ ਦੇ ਪੁੱਤਾਂ ਦੇ ਗੁੱਟਾਂ ਤੇ
ਕਿੰਨੇ ਦੀ Rolex?
Proof
ਹਾਂ ਜੀ, ਬਾਈ
Unreachable, you know?
Aa, yes sir
ਇੰਨੀ ਕੀ ਔਕਾਤ ਐ
ਓਹਨਾ di ਔਕਾਤ ਵਿੱਚੋ ਬਾਰ ਗੋਰੀਏ
ਮੇਰੀ ਇੰਨੀ ਕੀ ਔਕਾਤ ਐ
ਇੰਨੀ ਕੀ ਔਕਾਤ ਐ
ਓਹਨਾ di ਔਕਾਤ ਵਿੱਚੋ ਬਾਰ ਗੋਰੀਏ
ਮੇਰੀ ਇੰਨੀ ਕੀ ਔਕਾਤ ਐ
Поcмотреть все песни артиста
Sanatçının diğer albümleri