ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ
ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹਣਿਆ
ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ
ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ
ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ
ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ
ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ
ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹਣਿਆ
Tell me what you want, tipi-tipi-tap
सवा की कलाई, साढ़े-तीन की neck
ਗੀਤਾਂ ਦੀ machine, Badboy on the track
Baby करे bounce जैसे हेटरों के cheque
सर पे है crown, baby, no cap
Sick मेरी drip, मेरी sick vocab
बच्चे-बच्चे को रटे मेरा rap
Baby, mind होते blow जब beat करे slap
दस में से दस तू, मैं दस में से बीस
तेरे सिवा आगे ना किसी के बोलूँ please
Birkin ले-ले, ले-ले Gucci की कमीज़
तेरे पीछे पूरा town, मेरे पीछे है police
Baby, you're a good girl and I'm a bad boy
मेरा lifestyle है थोड़ा flamboyant
I got it, I flaunt it
The only time I give a fuck is when she want it
Yeah
ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ
ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ
ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ
ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ
ਲਗਦੀ ਐ shy honey, hi, honey
ਸੁਣਦੀ ਐ Bad Bunny, you bad bunny
"ਮੈਂ ਖਾਣਾ," ਕਹਿੰਦੀ, "Lebanese, ਦਓ money"
"ਲੈ ਦਓ," ਕਹਿੰਦੀ, "Tiffany," you so funny
ਲਗਦੀ ਐ red chilli, ਤੂੰ red chilli
ਸੋਹਣੀ eye-lash ਤੇਰੀ, ਤੂੰ ਜਿਵੇਂ Billie
ਤੇਰੇ ਉੱਤੋਂ ਵਾਰ ਦੇਵਾਂ ਮੈਂ few millis
ਤੇ ਤੈਨੂੰ ਲੱਗੇ joke ਕਰਾਂ, you so silly
ਮੈਨੂੰ ਕਹਿੰਦੀ, "ਸਰਦਾ ਨਹੀਂ, ਜੱਟਾ ਨਾਲ਼ ਔਖਾ"
ਮੈਨੂੰ ਕਹਿੰਦੀ, "ਚਾਹ ਨਹੀਓਂ ਪੀਣੀ, ਪੀਣੀ mocha"
ਕਹਿੰਦੀ, "ਮੈਨੂੰ ਹੁਣ ਤਾਂ ਤੂੰ ਲੈ ਜਾ Mexico
ਵੇ ਨੱਕ ਵਾਲ਼ਾ ਦੇਖ, ਜੱਟਾ, ਪਾ ਲਿਆ ਮੈਂ ਕੋਕਾ"
ਕਦੇ ਕਹਿੰਦੀ, "ਆਹ ਲੈ ਲਓ ਤੇ ਉਹ ਲੈ ਲਓ
ਘੜੀਆਂ ਵੀ matching'an ਜੀ ਦੋ ਲੈ ਲਓ
Lambo'an ਵੀ ਕਰਨੀਆਂ ਨੇ show, ਲੈ ਲਓ"
ਤੇ ਮੈਨੂੰ ਕਹਿੰਦੀ, "You black and me yellow"
Yeah
ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ
ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹ...
Yeah
ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ
ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹਣਿਆ
ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ
ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ
ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ
ਫ਼ਿਰ ਮਿਲੂਗਾ ਜੇ ਦਿਲ...
It's your boy, Badshah
Karan Aujla, let's go
Поcмотреть все песни артиста