ਮੈਨੂੰ ਕਿਹਾ ਸੀ ਤੂੰ ਇੱਕ ਦਿਨ ਘਰ ਆਵੇਂਗੀ (ਘਰ ਆਵੇਂਗੀ)
ਤੈਨੂੰ ਪਤਾ ਮੈਥੋਂ ਕੱਲਿਆ ਰਹਿ ਨਈਂ ਹੋਣਾ (ਕੱਲਿਆ ਰਹਿ ਨਈਂ ਹੋਣਾ)
ਤੂੰ ਜਾਣਾ ਸੀ, ਇਹ ਗੱਲ ਵੀ ਮੈਨੂੰ ਖਲਦੀ
ਤੈਨੁੰ ਪਤਾ ਮੈਥੋਂ ਤੇਰੇ 'ਤੇ ਰੋਕ ਨਈਂ ਹੋਣਾ (ਰੋਕ ਨਈਂ ਹੋਣਾ)
ਅੱਖਾਂ ਦੇ ਲਾਰੇ ਝੂਠੇ ਨੇ
ਕਿਉਂ ਸਾਜਨ ਸਾਥੋਂ ਰੂਠੇ ਨੇ?
ਜਿੰਦ ਪੱਤਝੜ ਵਾਂਗੂ ਹੋ ਗਈ ਐ
ਫੁੱਲ ਯਾਰ ਰਹੇ ਨਈਂ ਬੂਟੇ 'ਤੇ
ਮੈਂ ਤਾਂ ਤੇਰੇ ਲਈਆਂ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
ਹੋਰ ਕੋਈ ਤੇਰੇ ਜਿਹੀ ਨਾ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
♪
ਵੇ ਮੈਂ ਤਾਰਿਆਂ ਨੂੰ ਤੱਕ ਕਹਿਣਾ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
ਕਿੱਥੇ ਕੱਲਿਆ ਨਾ ਰਹਿ ਜਾਵਾਂ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ...
♪
ਤੈਨੂੰ ਕਦੇ ਭੁੱਲ ਜਾਈਏ
ਐਨੀ ਹਿੰਮਤ ਹੋਈ ਨਈਂ
ਜਾਗੇ ਨਈਂ ਕਦੇ ਦਿਨ 'ਚ, ਤੇ
ਨੀਂਦ ਅੱਜ ਤਕ ਮੇਰੀ ਸੋਈ ਨਈਂ
ਕੱਲੇ ਬਹਿਆਂ ਰਾਹ 'ਚ ਤੇਰੀ
ਦੱਸ ਦੇ ਗੱਲ ਦਿਲ ਦੀ ਜਿਹੜੀ
ਕਹਿੰਦਾ ਅੱਜ ਦਿਲ ਤੂੰ ਜਾਣਾ ਨਈਂ
ਮੇਰੀ ਸਾਹ ਰੁਕ ਜਾਣੀ, ਤੂੰ ਆਣਾ ਨਈਂ
ਮੇਰੀ ਜਿੰਦ ਮੁਕ ਜਾਣੀ, ਤੂੰ ਆਣਾ ਨਈਂ
ਮੈਂ ਤਾਂ ਤੇਰੇ ਲਈਆਂ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
ਹੋਰ ਕੋਈ ਤੇਰੇ ਜਿਹੀ ਨਾ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
♪
ਮੁੜ ਆਜਾ, ਸੋਹਣਿਆ
ਮੈਂ ਤਾਂ ਤੇਰੇ ਲਈਆਂ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
ਹੋਰ ਕੋਈ ਤੇਰੇ ਜਿਹੀ ਨਾ
ਇੱਕ ਵਾਰੀ ਮੁੜ ਆ, ਮਾਹੀ
ਇੱਕ ਵਾਰੀ ਮੁੜ ਆ, ਮਾਹੀ
Поcмотреть все песни артиста
Sanatçının diğer albümleri