(ਤੂੰ backbone ਜੱਟ ਦੀ)
ਤੂੰ ਮੇਰੇ ਵੱਲ ਤੱਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਤੂੰ ਮੇਰੇ ਵੱਲ ਤੱਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਹੋ ਗਿਆ ਦੀਵਾਨਾ, ਬੱਲੀਏ
ਤੂੰ ਹੋਕੇ ਸ਼ੁਦਾਈ ਫ਼ਿਰਦੀ
ਘਰ ਦੀਆਂ ਕੰਧਾਂ ਉਤੇ ਨੀ
ਮੇਰੇ poster ਲਾਈ ਫ਼ਿਰਦੀ
ਦੱਸ ਤੇਰੇ ਬਿਨਾ ਸਮਝੂਗੀ
Feeling ਹੈ ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
Feeling ਹੈ ਕੌਣ ਜੱਟ ਦੀ?
ਤੂੰ backbone ਜੱਟ ਦੀ
Feeling ਹੈ ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
Feeling ਹਾਏ ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉਡਾਂਵਾਂ ਪੈਸਾ
Baby, ਮੇਰਾ ਜੀਅ ਕਰਦਾ
ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉਡਾਂਵਾਂ ਪੈਸਾ
Baby, ਮੇਰਾ ਜੀਅ ਕਰਦਾ
ਆਪਾ ਤੋਂ ਤੂੰ, ਮਰਜਾਣੀਏ, ਕਦੇ ਵੀ ਨਹੀਂ ਕੁੱਝ ਮੰਗਦੀ
Porsche plan ਕਰ ਲਈ ਮੈਂ ਤੇਰੇ ਲਈ black ਰੰਗ ਦੀ
ਮੈਂ ਵੀ ਤੈਨੂੰ ਖੁਸ਼ ਰੱਖਦਾ, ਤੂੰ ਵੀ Jaani ਖੁਸ਼ ਰੱਖਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
Feeling ਹੈ ਕੌਣ ਜੱਟ ਦੀ?
ਤੂੰ backbone ਜੱਟ ਦੀ
Feeling ਹੈ ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
Feeling ਹੈ ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
(ਤੂੰ backbone ਜੱਟ ਦੀ)
(ਤੂੰ backbone ਜੱਟ ਦੀ)
Поcмотреть все песни артиста
Sanatçının diğer albümleri