Superstar ਮੁੰਡੇ ਮੇਰੇ ਨਾਲ ਦੇ
(Superstar ਮੁੰਡੇ ਮੇਰੇ-, ਮੁੰਡੇ ਮੇਰੇ-)
(Superstar ਮੁੰਡੇ ਮੇਰੇ ਨਾਲ ਦੇ)
(Superstar ਮੁੰਡੇ ਮੇਰੇ-)
Yeazy ਦੇ shoes ਨਾਲ ਪਾਇਆ track suit ਤੂੰ
ਪਿੱਛੇ ਲਾਈ ਫ਼ਿਰਦੀ ਏ ਸਾਰਾ ਗੇੜੀ route ਤੂੰ
ਹੱਥ ਵਿੱਚ coffee, ਐਥੇ ਖੜੇ ਤੈਨੂੰ ਤੱਕਦੇ
ਐਨੇ ਸੌਖੇ ਹੁੰਦੇ ਨਹੀਂ ਆਸ਼ਿਕ ਕਿਸੀ ਅੱਖ ਦੇ
ਮੰਨ ਲੈ ਨੀ ਗੱਲ ਤੂੰ, ਨਾ ਦੇਖ ਸਾਡੇ ਵੱਲ ਤੂੰ
ਨਾ-ਨਾ-ਨਾ-ਨਾ, ਅੱਜ ਨਹੀਂ, try ਕਰੇਂ ਕਲ ਤੋਂ
Messages ਉਤੇ ਕੁੜੀਆਂ ਨੂੰ ਟਾਲ ਦੇ
ਗੇੜੀ ਮਾਰ-ਮਾਰ ਕੁੜੀਆਂ ਨਹੀਂ ਭਾਲਦੇ
ਕੁੜੀਆਂ ਨਹੀਂ ਭਾਲਦੇ
Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Slow-slow ਚਲੇ SUV
Like how it's meant to be
ਅੱਧੀ ਰਾਤ ਥੋੜ੍ਹੀ ਦੇਰ ਜਾਂਦੇ ਆਂ club ਨੂੰ
ਜ਼ਿਆਦਾ ਦੇਰ ਰੌਲੇ ਵਿੱਚ ਰਹਿੰਦੇ ਨਹੀਂ
ਪਰ ਦਾਰੂ ਸਾਡੀ ਜ਼ਿਆਦਾ ਦੇਰ ਤਕ ਚਲਦੀ
Backhouse party ਸਵੇਰ ਤਕ ਚਲਦੀ
ਜਾਣ ਕੇ ਕਰਦੇ ਆ dinner ਫ਼ੇਰ ਥੱਕ ਕੇ
ਖਾਈਦੀ ਐ ਸਬਜ਼ੀ ਫ਼ੇਰ ਰੋਟੀ ਉਤੇ ਰੱਖ ਕੇ
ਮੰਨ ਲੈ ਨੀ ਗੱਲ ਤੂੰ, ਨਾ ਦੇਖ ਸਾਡੇ ਵੱਲ ਤੂੰ
ਨਾ-ਨਾ-ਨਾ-ਨਾ, ਅੱਜ ਨਹੀਂ, try ਕਰੇਂ ਕਲ ਤੋਂ
Messages ਉਤੇ ਕੁੜੀਆਂ ਨੂੰ ਟਾਲ ਦੇ
ਗੇੜੀ ਮਾਰ-ਮਾਰ ਕੁੜੀਆਂ ਨਹੀਂ ਭਾਲਦੇ
ਕੁੜੀਆਂ ਨਹੀਂ ਭਾਲਦੇ
Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
♪
ਕੱਲ ਯਾਰ ਜੁਦਾ ਹੋਣੇ
Separate ਨੇ ਰਾਹ ਹੋਣੇ
ਫ਼ੇਰ ਵੀ ਮਿਲਾਂਗੇ ਆਪਾਂ, ਚਾਹੇ ਥੋੜ੍ਹਾ cut ਹੀ
ਕਦੇ ਵੀ ਨਹੀਂ ਯਾਰ ਭੁੱਲਾ ਹੋਣੇ
ਪਰ ਅੱਜ ਨਾਲ ਹਾਂ, party ਰੱਖੋ ਸ਼ਾਮ ਨੂੰ
Celebrate ਕਰਣਾ ਐ ਯਾਰੀਆਂ ਦੇ ਨਾਮ ਨੂੰ
Scene बन गया है, कोई घर नही जाएगा
मुक्के पड़ेंगे जो peg नहीं लगाएगा
ਯਾਦ ਆ ਗਏ ਯਾਰ ਸਾਰੇ ਸੀ ਜੋ ਨਾਲ ਦੇ
ਬੋਲ ਲਿਖ ਦਿੱਤੇ Babbu ਕਮਾਲ ਦੇ
Babbu ਕਮਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
(Superstar ਮੁੰਡੇ ਮੇਰੇ ਨਾਲ ਦੇ)
Поcмотреть все песни артиста
Sanatçının diğer albümleri