ਵੇਖਿਆ ਸੀ ਤੈਨੂੰ ਪਹਿਲੀ ਵਾਰ
ਉਸੇ ਵੇਲੇ ਹੋ ਗਿਆ ਸੀ ਮੈਨੂੰ ਪਿਆਰ
ਸੱਚੀ ਗੱਲ ਤੈਨੂੰ ਦੱਸਾਂ ਮੈਂ, baby
ਤੂੰ ਮੈਨੂੰ ਲਗਦੀ ਐ Hollywood star
ਤੇਰੇ ਬਿਨਾਂ ਦਿਲ ਮੇਰਾ ਲੱਗੇ ਨਾ-ਨਾ
ਤੇਰੇ ਬਿਨਾਂ ਹੋਰ ਕੋਈ ਦਿਸੇ ਨਾ-ਨਾ
इतना भी मुझको सता ना-ना
ਹੁਣ ਆਜਾ, baby, close ਮੇਰੇ ਆ ਵੀ ਜਾ
(ਆ ਵੀ ਜਾ, ਆ ਵੀ ਜਾ)
ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
♪
ਓ, ਕੱਲੇ-ਕੱਲੇ ਨੱਚਣਾ ਹੋਤੀ ਅੱਛੀ ਬਾਤ ਨਹੀਂ
ਤੈਨੂੰ ਬਣਾਉਣਾ ਆ ਆਪਣਾ, ਦਿਲ ਦੇ ਹੈਂ ਜਜ਼ਬਾਤ ਯਹੀ
ਗਿੱਧਿਆਂ ਦੀ ਰਾਣੀ, ਸੁਣ ਮਸਤਾਨੀ
ਮੈਨੂੰ ਬਸ ਆਉਂਦੀ ਇੱਕ move
ਹੱਥ ਮੇਰਾ ਫ਼ੜ ਲੈ, ਗੱਲ OK ਕਰ ਲੈ
ਪਿਆਰ ਕਰਾਂਗਾ ਤੈਨੂੰ ਖੂਬ
पी गया मैं कितनी, चढ़े ना-ना
ਤੇਰੇ ਬਿਨਾਂ ਹੋਰ ਕੋਈ ਦਿਸੇ ਨਾ-ਨਾ
इतना भी मुझको सता ना-ना
ਹੁਣ ਆਜਾ, baby, close ਮੇਰੇ ਆ ਵੀ ਜਾ
(ਆ ਵੀ ਜਾ, ਆ ਵੀ ਜਾ)
ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਕੋਕਾ, ਕੋਕਾ, ਕੋਕਾ (Hey)
ਕੋਕਾ, ਕੋਕਾ, ਕੋਕਾ
ਨੀ ਅੱਜ ਤੇਰੇ ਨਾਲ ਨੱਚਣ ਦਾ ਮੈਨੂੰ ਦੇ ਤੂੰ ਮੌਕਾ
(Hey) ਔਖਾ, ਔਖਾ, ਔਖਾ (Hey)
ਔਖਾ, ਔਖਾ, ਔਖਾ
ਨੀ ਦੂਰ-ਦੂਰ ਰਹਿਣਾ ਗੋਰੀਏ ਹੁਣ ਲਗਦਾ ਮੈਨੂੰ ਔਖਾ
ਤੈਨੂੰ ਹੌਲ਼ੀ-ਹੌਲ਼ੀ, ਤੈਨੂੰ ਹੌਲ਼ੀ-ਹੌਲ਼ੀ...
ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
ਨੱਚਣੇ ਦਾ ਜੀਅ ਕਰਦਾ
ਹਾਂ, ਨੱਚਣੇ ਦਾ ਜੀਅ ਕਰਦਾ
Поcмотреть все песни артиста