ਕੀ ਪੁੱਛਦੇ ਦੀਵਾਨਯਾ ਨੂੰ, ਕੀ ਪੁੱਛਦੇ ਦੀਵਾਨਯਾ ਨੂੰ
ਆਪਣਿਆਂ ਸੱਟ ਮਾਰੀ, ਆਗੀ ਸ਼ਰਮ ਬੇਗਾਨੀਆਂ ਨੂੰ
ਆਗੀ ਸ਼ਰਮ ਬੇਗਾਨੀਆਂ ਨੂੰ
ਹੰਜੂ ਪਲਕਾਂ ਨੇ ਰੋਕੇ ਨੇ, ਹੰਜੂ ਪਲਕਾਂ ਨੇ ਰੋਕੇ ਨੇ
ਕਰੇ ਨਾ ਕੋਈ ਪਿਆਰ ਭੁੱਲਕੇ
ਇਹ ਤਾ ਨੈਣਾ ਦੇ ਧੋਖੇ ਨੇ
ਗੱਲ ਕਿਸਮਤੋ ਡੁੱਬਿਆ ਦੀ, ਕਿਸਮਤੋ ਡੁੱਬਿਆ ਦੀ
ਗੱਲ ਕਿਸਮਤੋ ਡੁੱਬਿਆ ਦੀ
ਜਾਣੇ ਓਹਦੇ ਕੰਮ ਕਰਦੀ, ਓਹਨੂੰ ਗਿਣਤੀ ਨਾ ਮੁੱਕਿਆ ਦੀ
ਓਹਨੂੰ ਗਿਣਤੀ ਨਾ ਮੁੱਕਿਆ ਦੀ
ਇਸ਼ਕੇ ਦੀਆ ਰਾਹਾਂ ਨੇ, ਇਸ਼ਕੇ ਦੀਆ ਰਾਹਾਂ ਨੇ
ਪੁੱਤ ਨੂੰ ਤਾ ਖੁਦ ਮਾਰਦੀ
ਸਾਨੂ ਮਰਲਿਆ ਸਾਹਾਂ ਨੇ
ਸਿੱਧੂ ਲਫ਼ਜ਼ ਜੋ ਕਹੇ ਹੋਏ ਨੇ, ਲਫ਼ਜ਼ ਜੋ ਕਹੇ ਹੋਏ ਨੇ
ਇਹ ਲਫ਼ਜ਼ ਜੋ ਕਹੇ ਹੋਏ ਨੇ,ਇਹ ਲਫ਼ਜ਼ ਜੋ ਕਹੇ ਹੋਏ ਨੇ
ਦਿਲ ਨੂੰ ਸੁਕੂਨ ਬਣਦੇ, ਫੱਟ ਇਸ਼ਕੇ ਦੇ ਪਏ ਹੋਏ ਨੇ
ਫੱਟ ਇਸ਼ਕੇ ਦੇ ਪਏ ਹੋਏ ਨੇ
Поcмотреть все песни артиста
Sanatçının diğer albümleri