2016, 2017
ਮੇਰੀ personal life
ਮੇਰੀ artist life
ਮੇਰੀ love life
ਸਬ ਕੁਜ ਦੂਰ ਹੁੰਦਾ ਜਾ ਰਿਹਾ ਸੀ ਮੇਰੇ ਤੋਂ
ਜ਼ਿੰਦਗੀ ਚ ਇੱਕ time ਇੱਦਾ ਦਾ ਵੀ ਆਇਆ
ਕੀ ਜੋ ਸਬ artist ਸੀ ਮੇਰੇ ਨਾਲ ਵਾਲੇ
ਹੋ ਕਹਿਣ ਲੱਗ ਗਏ ਸੀ ਕੀ
ਤੇਰਾ career ਹੁਣ ਖ਼ਤਮ ਆ
ਕੁਜ ਨੀ ਹੋ ਸਕਦਾ ਤੇਰਾ
ਮੈਂ depression ਚ ਜਾ ਰਿਹਾ ਸੀ
ਮੇਰੀ ਸਾਰੀ life downhill ਜਾ ਰਹੀ ਸੀ
ਫਿਰ ਉਦੋਂ ਮੇਰੀ ਜਿੰਦਗੀ ਚ ਇੱਕ turning point ਆਇਆ
ਜੁਗਨੀ, ਇਹ ਓਦੋ ਆਯੀ ਮੇਰੀ life 'ਚ
ਜਦ ਬਹੁਤ ਕੁਜ ਖਰਾਬ ਸੀ
ਸਿਰਫ ਇਹਨੂੰ ਫਰਕ ਨੀ ਸੀ ਪੈਂਦਾ
ਕੀ ਮੇਰੇ ਗਾਣੇ hit ਜਾ ਰਹੇ ਆ ਯਾ flop
Her love for me
Is selfless
ਆ ਕੀ ਤਰੀਕਾ ਸੌਣ ਦਾ?
ਜੁਗਨੀ?
ਸੌਂਦੀ ਦੇਖੋ ਕਿਵੇਂ ਆ
ਜੁਗਨੀ?
ਇਹਨਾਂ ਕੋਈ ਨੀ ਸੌਂਦਾ ਹੁੰਦਾ
ਚੱਲ ਸੋਜਾਂ, ਹੇਹੇਹੇ
ਬਹੁਤ ਕੁਜ ਸਖਾਆਇਆ ਇਹਨੇ ਮੈਨੂੰ life 'ਚ
ਕਦੇ ਲਗਦਾ ਇਹਨੇ ਮੈਨੂੰ adopt ਕੀਤਾ ਹੋਵੇ
For good lesson and good charm
ਦਿਲ ਤੇਰਾ
Change ਕਰਾ starting line?
ਨਹੀਂ ਵਦੀਆ ਲੱਗ ਰਹੀ ਆ
ਦਿਲ ਤੇਰੇ ਨਾਲ ਹੀ ਲਗਦਾ ਏ
ਤੇਰੇ ਨਾਲ ਗੱਲਾਂ ਕਰਕੇ ਵੇ
ਤੈਨੂੰ ਨਾਮ ਦੇ ਨਾਲ ਬੁਲਾਕੇ
ਤੈਨੂੰ ਹਰ ਇੱਕ ਗੱਲ ਸੁਣਾਕੇ
ਮੇਰੇ ਹੁਣ ਕੰਨਾਂ ਲਗਦੇ
ਬੱਸ ਤੈਨੂੰ ਕੋਲ ਬਿਠਾਕੇ
ਆਹ ਠੀਕ ਆ?
ਤੈਨੂੰ ਨਾਮ ਦੇ ਨਾਲ ਬੁਲਾਕੇ
ਤੈਨੂੰ ਹਰ ਇੱਕ ਗੱਲ ਸੁਣਾਕੇ
ਦਿਲ ਮੇਰਾ ਹੁਣ ਚੰਨਾ ਲਗਦੇ
ਹੁਣ ਤੈਨੂੰ ਕੋਲ ਬਿਠਾਕੇ
Hello, hello
ਠੀਕ ਹੈ ਆਵਾਜ਼?
ਸਬਦੇ ਆਪਣੇ ਆਪਣੇ ਸੁਪਨੇ ਹੁੰਦੇ ਨੇ
ਕੋਈ ਕੇਂਦਾ ਮੈਂ ਡਾਕਟਰ ਬਣਨਾ
ਕੋਈ ਕੇਂਦਾ ਮੈਂ Engineer ਬਣਨਾ
ਕੋਈ ਕੇਂਦਾ ਮੈਂ Pilot ਬਣਨਾ
ਮੇਰਾ ਇੱਕੋ ਸੁਪਨਾ ਸੀ
ਕੀ ਮੈਂ artist ਬਣਨਾ
ਮੈਂ ਬੋਹੋਤ ਖੁਸ਼ ਆ
ਕੀਜੋ ਇੱਕ ਪੰਜ ਸਾਲ ਦੇ ਬਚੇ ਨੇ ਸੁਪਨੇ ਲਏ ਸੀ
ਵਾਹਿਗੁਰੂ ਸਾਰੇ ਸੁਪਨੇ ਪੂਰੇ ਕਰਲੇ ਆ
ਮੈਨੂੰ ਨੀ ਫਰਕ ਪੈਂਦਾ ਕੀ ਮੇਰੇ views ਕਿੰਨੇ ਜਾ ਰਹੇ ਆ
ਮੇਰੇ likes ਕਿੰਨੇ ਜਾ ਰਹੇ ਆ
ਮੈਨੂੰ ਨੀ ਪਤਾ ਪੈਸਾ, lifestyle
ਕਿੰਨਾ ਕੇ matter ਕਰਦਾ
ਜੋ ਮੈਂ ਕਰ ਰਿਹਾ
ਤੁਸੀ ਸਾਰੇ ਪਸੰਦ ਕਰ ਰਹੇ
And this what I want
So, ਮੇਰੀ ਪਹਿਲੀ album ਮੈਂ dedicate ਕਰਦਾ
ਜੁਗਨੀ ਨੂੰ #ਜੁਗਨੀ, #ਜੁਗਨੀ
Поcмотреть все песни артиста
Sanatçının diğer albümleri