(ਤੇਰੀ-ਮੇਰੀ ਲੜਾਈ ਹੋਈ ਐ)
(ਤੇਰੀ-ਮੇਰੀ ਲੜਾਈ ਹੋਈ ਐ)
ਤੇਰੀ-ਮੇਰੀ ਲੜਾਈ ਹੋਈ ਐ
ਤੇਰੀ-ਮੇਰੀ ਲੜਾਈ ਹੋਈ ਐ
ਰੋਵੇਂ ਤੂੰ, ਨਾਲੇ ਰੋਵਾਂ ਮੈਂ
ਜਾਨ ਮਰਨੇ 'ਤੇ ਆਈ ਹੋਈ ਐ
ਤੇਰੀ-ਮੇਰੀ ਲੜਾਈ ਹੋਈ ਐ
ਤੇਰੀ-ਮੇਰੀ ਲੜਾਈ ਹੋਈ ਐ
♪
ਗੱਲ ਦਿਲ 'ਤੇ ਨਾ ਲਾਈਂ, ਸੋਹਣਿਆ
ਗੱਲ ਦਿਲ 'ਤੇ ਨਾ ਲਾਈਂ, ਸੋਹਣਿਆ
ਵੇ phone ਆਪਾਂ ਦੋਵੇਂ ਤੋੜ ਲਏ
ਵੇ phone ਆਪਾਂ ਦੋਵੇਂ ਤੋੜ ਲਏ
ਦਿਲ ਟੁੱਟਣੋਂ ਬਚਾਈਂ, ਸੋਹਣਿਆ
ਗੱਲ ਦਿਲ 'ਤੇ ਨਾ ਲਾਈਂ, ਸੋਹਣਿਆ
ਲੜਦੇ ਓ ਆਪੇ, ਆਪੇ ਰੋਨੇ ਓ
ਮੇਰਾ BP high, ਥੋਡਾ ਹੁੰਦਾ low
ਇੱਕ-ਦੂਜੇ ਨਾਲ ਉਹ ਹਮੇਸ਼ਾ ਖੜ੍ਹਨਾ
ਅੱਜ ਤੋਂ ਨਈਂ ਆਪਾਂ ਕਦੇ ਲੜਨਾ
ਤੈਨੂੰ ਕਸਮ ਖਵਾਈ ਹੋਈ ਐ
ਰੋਵੇਂ ਤੂੰ, ਨਾਲੇ ਰੋਵਾਂ ਮੈਂ
ਜਾਨ ਮਰਨੇ 'ਤੇ ਆਈ ਹੋਈ ਐ
♪
ਗੱਲਾਂ ਦਿਲ ਦੀਆਂ ਸਾਫ਼ ਕਰੀਂ
ਗੱਲਾਂ ਦਿਲ ਦੀਆਂ ਸਾਫ਼ ਕਰੀਂ
ਵੇ ਤੂੰ ਵੀ ਪਹਿਲਾਂ "Sorry" ਬੋਲ ਦੇ
ਵੇ ਤੂੰ ਵੀ ਪਹਿਲਾਂ "Sorry" ਬੋਲ ਦੇ
ਨਾਲੇ ਮੈਨੂੰ ਚੰਨਾ ਮਾਫ਼ ਕਰੀਂ
ਗੱਲਾਂ ਦਿਲ ਵਿੱਚੋਂ ਸਾਫ਼ ਕਰੀਂ
Поcмотреть все песни артиста
Sanatçının diğer albümleri