ਮੋਮਬੱਤੀਆਂ ਜਗਾ ਕੇ ਰੱਖਨੀ ਆਂ
ਵੇ ਮੈਂ ਬੂਹੇ-ਬਾਰੀਆਂ ਲਗਾ ਕੇ ਰੱਖਨੀ ਆਂ
♪
Mix-MixSingh
Baby, I'm too much ਅਬਲਾ ਨਾਰੀ (ਨਾਰੀ)
ਸੱਜਣਾ ਨੇ ਆਉਣਾ ਪਹਿਲੀ ਵਾਰੀ (ਵਾਰੀ)
Baby, I'm too much ਅਬਲਾ ਨਾਰੀ (ਨਾਰੀ)
ਸੱਜਣਾ ਨੇ ਆਉਣਾ ਪਹਿਲੀ ਵਾਰੀ (ਵਾਰੀ)
ਬਾਲਾਂ ਵਿੱਚ ਕੰਘੀ ਵਾਹ ਕੇ, ਮੱਥੇ 'ਤੇ ਬਿੰਦੀ ਲਾ ਕੇ
Jean'an-sheen'an ਨਾਲ਼ ਖਿੱਚੀ ਤਿਆਰੀ
ਮੋਮਬੱਤੀਆਂ ਜਗਾ ਕੇ ਰੱਖਨੀ ਆਂ
ਵੇ ਮੈਂ ਬੂਹੇ-ਬਾਰੀਆਂ ਲਗਾ ਕੇ ਰੱਖਨੀ ਆਂ
ਮੋਮਬੱਤੀਆਂ ਜਗਾ ਕੇ ਰੱਖਨੀ ਆਂ
ਵੇ ਮੈਂ ਬੂਹੇ-ਬਾਰੀਆਂ ਲਗਾ ਕੇ ਰੱਖਨੀ ਆਂ
♪
ਗਾਣੇ ਮੈਂ filmy ਜਿਹੇ ਗਾਵਾਂ (ਗਾਵਾਂ)
ਕੋਠੇ ਚੜ੍ਹ ਤੱਕਦੀ ਆਂ ਰਾਹਵਾਂ (ਰਾਹਵਾਂ)
ਇੱਕ ਵਾਰੀ ਕੋਲ ਬੁਲਾ ਵੇ
ਮੈਨੂੰ ਤੂੰ ਸੀਨੇ ਲਾ ਵੇ
ਨੰਗੇ ਪੈਰੀ ਮੈਂ ਦੌੜੀ ਆਵਾਂ
ਮੋਮਬੱਤੀਆਂ ਜਗਾ ਕੇ ਰੱਖਨੀ ਆਂ
ਵੇ ਮੈਂ ਬੂਹੇ-ਬਾਰੀਆਂ ਲਗਾ ਕੇ ਰੱਖਨੀ ਆਂ
♪
ਮਰ ਗਈ ਮੈਂ ਤੇ ਤੇਰੇ 'ਤੇ ਮਰ ਕੇ ਵੇ
ਕੋਲ਼ੇ ਹੋਵੇ, ਦਿਲ ਮੇਰਾ ਧੜਕੇ ਵੇ
ਥੋੜ੍ਹਾ-ਥੋੜ੍ਹਾ ਸੰਗਦਾ ਏ ਵੇ
ਟੋਟਾ ਮੇਰੀ ਵੰਗ ਦਾ ਏ ਵੇ
ਸੱਜਣਾ, ਤੂੰ ਚੀਜ਼ ਐ ਬੜੀ ਪਿਆਰੀ
ਮੋਮਬੱਤੀਆਂ ਜਗਾ ਕੇ ਰੱਖਨੀ ਆਂ
ਵੇ ਮੈਂ ਬੂਹੇ-ਬਾਰੀਆਂ ਲਗਾ ਕੇ ਰੱਖਨੀ ਆਂ
ਮੋਮਬੱਤੀਆਂ ਜਗਾ ਕੇ ਰੱਖਨੀ ਆਂ
ਵੇ ਮੈਂ ਬੂਹੇ-ਬਾਰੀਆਂ ਲਗਾ ਕੇ ਰੱਖਨੀ ਆਂ
MixSingh in the house
Поcмотреть все песни артиста
Sanatçının diğer albümleri