Kishore Kumar Hits

Millind Gaba - Roz Raat şarkı sözleri

Sanatçı: Millind Gaba

albüm: Roz Raat

ਸਾਰੇ ਸ਼ਰਾਬੀ ਵੀਰਾਂ ਨੂੰ ਸ਼ਰਾਬੀ ਪ੍ਰਣਾਮ
कैसे हो तुम लोग? सुनो
ਓਏ, ਰੋਜ਼ ਰਾਤ ਨੂੰ ਚਲਦੀ ਐ ਯਾਰਾਂ ਦੀ ਸ਼ਰਾਬ ਜੀ (ਅੱਛਾ)
Tension-vension ਲੈਂਦੇ ਨਾ, ਅਸੀਂ ਦੇਂਦੇ ਆਂ ਜਨਾਬ ਜੀ (ਅੱਛਾ)
ਰੋਜ਼ ਰਾਤ ਨੂੰ ਚਲਦੀ ਐ ਯਾਰਾਂ ਦੀ ਸ਼ਰਾਬ ਜੀ (ਅੱਛਾ)
Tension-vension ਲੈਂਦੇ ਨਾ, ਅਸੀਂ ਦੇਂਦੇ ਆਂ ਜਨਾਬ ਜੀ (ਅੱਛਾ)
ਨੀ ਅੱਜ ਪਾਉਣਾ ਭੰਗੜਾ-ਸ਼ੰਗੜਾ (whoa-oh)
ਛੋੜ ਦੇ ਸੰਗਣਾ-ਵੰਗਣਾ (whoa-oh)
ਨੀ ਅੱਜ ਪਾਉਣਾ ਭੰਗੜਾ-ਸ਼ੰਗੜਾ (whoa-oh)
ਛੋੜ ਦੇ ਸੰਗਣਾ-ਵੰਗਣਾ (whoa-oh, whoa-oh)
ਓ, ਮੈਨੂੰ ਤੇ ਮੇਰੇ ਯਾਰਾਂ ਨੂੰ ਦੋ ਸ਼ਰਾਬੀ ਦਾ ਖ਼ਿਤਾਬ ਜੀ (ਅੱਛਾ)
ਚਲਦੀ ਐ ਜਦ, ਚੱਲਣ ਦੋ ਫ਼ਿਰ ਦੇਖੋ ਨਾ ਹਿਸਾਬ ਜੀ
ਅੱਛਾ, ਅੱਛਾ
ਅੱਛਾ, ਅੱਛਾ
ਓ, ਰੋਜ਼ ਰਾਤ ਨੂੰ ਚਲਦੀ ਐ ਯਾਰਾਂ ਦੀ ਸ਼ਰਾਬ ਜੀ (ਅੱਛਾ)
Tension-vension ਲੈਂਦੇ ਨਾ, ਅਸੀਂ ਦੇਂਦੇ ਆਂ ਜਨਾਬ ਜੀ (ਅੱਛਾ)
ਰੋਜ਼ ਰਾਤ ਨੂੰ ਚਲਦੀ ਐ ਯਾਰਾਂ ਦੀ ਸ਼ਰਾਬ ਜੀ (ਅੱਛਾ)
Tension-vension ਲੈਂਦੇ ਨਾ, ਅਸੀਂ ਦੇਂਦੇ ਆਂ ਜਨਾਬ ਜੀ (ਅੱਛਾ)
ਦਾਰੂ 'ਤੇ ਸਾਡੀ lifetime bookin'
ਜਦ ਅਸੀਂ ਪੀਨੇ ਆਂ ਤੇ everybody lookin'
Barbeque ਦੇ ਥੱਲੇ ਕੋਇਲਾ ਤੇ ਕੋਇਲੇ ਦੇ ਉੱਤੇ
(If you smell) what I'm cookin'
शराबी यार मेरे, शराबी time है (अच्छा)
Daily routine में शराब anytime है (अच्छा)
इश्क़ शराब है, बाकी ख़राब है
ਸ਼ਰਾਬ ਨਹੀਂ ਪੀਣੀ? ੫੦੦ ਦਾ fine ਐ (ਅੱਛਾ)
ਅੱਛਾ, ਅੱਛਾ (ayy)
ਅੱਛਾ, ਅੱਛਾ (ਹਾਂ)
ना पीने वालों से है बात ही नहीं
ना जाम चले, ऐसी रात ही नहीं (अच्छा)
दो-तीन, दो-तीन लोग पीते हैं
पर इतने में मेरी शुरुआत ही नहीं (अच्छा)
ना पीने वालों से है बात ही नहीं
ना जाम चले, ऐसी रात ही नहीं (अच्छा)
दो-तीन, दो-तीन लोग पीते हैं
पर इतने में मेरी शुरुआत ही नहीं (अच्छा)
Quarter-qooter ਪੀਂਦੇ ਨੇ ਜੋ, ਕਰਦੇ mood ਖ਼ਰਾਬ ਜੀ
ओ, 30-60 नापने वालों, पी लो बेहिसाब जी
ਓ, ਰੋਜ਼ ਰਾਤ ਨੂੰ ਚਲਦੀ ਐ ਯਾਰਾਂ ਦੀ ਸ਼ਰਾਬ ਜੀ (ਅੱਛਾ)
Tension-vension ਲੈਂਦੇ ਨਾ, ਅਸੀਂ ਦੇਂਦੇ ਆਂ ਜਨਾਬ ਜੀ (ਅੱਛਾ)
ਅੱਛਾ, ਅੱਛਾ
ਅੱਛਾ, ਅੱਛਾ
ਪਤਾ ਐ ਕਿ ਤੈਨੂੰ ਤੇਰੀ ਬੰਦੀ ਛੱਡ ਗਈ
ਪਤਾ ਐ ਕਿ ਤੇਰਾ ਬਾਹਲ਼ਾ ਵੱਡਾ ਕੱਟ ਗਈ (ਅੱਛਾ)
Senti ਹੋਇਆ ਫ਼ਿਰਦਾ ਐ ਯਾਰ ਅੱਜ ਮੇਰਾ
ਵੇਖ ਲਓ ਸ਼ਰਾਬੀ ਨੂੰ ਸ਼ਰਾਬ ਚੜ੍ਹ ਗਈ (ਅੱਛਾ)
ਪਤਾ ਐ ਕਿ ਤੈਨੂੰ ਤੇਰੀ ਬੰਦੀ ਛੱਡ ਗਈ
ਪਤਾ ਐ ਕਿ ਤੇਰਾ ਬਾਹਲ਼ਾ ਵੱਡਾ ਕੱਟ ਗਈ (ਅੱਛਾ)
Senti ਹੋਇਆ ਫ਼ਿਰਦਾ ਐ ਯਾਰ ਅੱਜ ਮੇਰਾ
ਵੇਖ ਲਓ ਸ਼ਰਾਬੀ ਨੂੰ ਸ਼ਰਾਬ ਚੜ੍ਹ ਗਈ (ਅੱਛਾ)
ਪਿੰਡਾਂ ਤੋਂ ਲੈਕੇ ਸ਼ਹਿਰਾਂ ਤਕ ਇਹੀ ਐ ਰਿਵਾਜ ਜੀ
ਦਿਲ ਜੁੜਿਆ ਯਾ ਦਿਲ ਟੁੱਟਿਆ ਹੋ, ਇਹੀ ਐ ਇਲਾਜ ਜੀ
ਓ, ਰੋਜ਼ ਰਾਤ ਨੂੰ ਚਲਦੀ ਐ ਯਾਰਾਂ ਦੀ ਸ਼ਰਾਬ ਜੀ (ਅੱਛਾ)
Tension-vension ਲੈਂਦੇ ਨਾ, ਅਸੀਂ ਦੇਂਦੇ ਆਂ ਜਨਾਬ ਜੀ (ਅੱਛਾ)
Music MG (ਅੱਛਾ)
Music MG (ਅੱਛਾ)
Music MG (ਅੱਛਾ)
ਅੱਛਾ

Поcмотреть все песни артиста

Sanatçının diğer albümleri

Benzer Sanatçılar