ਕੀਤੀਆਂ ਨੇ ਤੂੰ ਬੇਵਫ਼ਾਈਆਂ
ਪਿਆਰ ਦੀਆਂ ਕਦਰਾਂ ਨਾ ਪਾਈਆਂ
ਕੀਤੀਆਂ ਨੇ ਤੂੰ ਬੇਵਫ਼ਾਈਆਂ
ਪਿਆਰ ਦੀਆਂ ਕਦਰਾਂ ਨਾ ਪਾਈਆਂ
ਤੈਨੂੰ ਰੁੱਸਣ ਨੀ ਦੇਣਾ ਯਾਰਾ ਕਿਸੇ ਹਾਲ ਵੇ
ਕੀ-ਕੀ ਰਹੀ ਸੋਚ ਦੀ
ਮੈਨੂੰ ਛੱਡ ਕੇ ਜੇ ਰਹਿਣਾ ਚਾਹੁਣਾ, ਗੈਰਾਂ ਨਾਲ਼ ਵੇ
ਜਾ-ਜਾ ਮੈਂ ਨਈਂ ਰੋਕਦੀ

ਜਾ-ਜਾ ਮੈਂ ਨਈਂ ਰੋਕਦੀ (ਮੈਂ ਨਈਂ ਰੋਕਦੀ)
♪
ਜਦ ਤੂੰ ਨਹੀਂ ਸੀ ਮਿਲਿਆ ਵੇ ਮੈਂ ਓਦੋਂ ਵੀ ਸਾਂ ਜਿਉਂਦੀ
ਪਤਾ ਹੁੰਦਾ ਜੇ ਇੰਝ ਕਰਨੀ ਤੂੰ ਸੋਚ-ਸਮਝ ਕਿ ਲਾਉਂਦੀ

ਤੈਨੂੰ ਪੁੱਛਿਆ ਨਾ ਯਾਰਾ ਕਦੇ ਕੋਈ ਵੀ ਸਵਾਲ
ਖੁਦ ਨੂੰ ਰਹੀ ਕੋਸਦੀ
ਮੈਨੂੰ ਛੱਡ ਕੇ ਜੇ ਰਹਿਣਾ ਚਾਹੁਣਾ, ਗੈਰਾਂ ਨਾਲ਼ ਵੇ
ਜਾ-ਜਾ ਮੈਂ ਨਈਂ ਰੋਕਦੀ
ਮੈਨੂੰ ਛੱਡ ਕੇ ਜੇ ਰਹਿਣਾ ਚਾਹੁਣਾ, ਗੈਰਾਂ ਨਾਲ਼ ਵੇ
ਜਾ-ਜਾ ਮੈਂ ਨਈਂ ਰੋਕਦੀ (ਮੈਂ ਨਈਂ ਰੋਕਦੀ)
♪
ਕੱਲੀ ਨਾ ਮੈਨੂੰ ਸਮਝੀਂ ਤੂੰ ਮੇਰੇ ਨਾਲ ਖੁਦਾ ਏ ਮੇਰਾ
ਅੰਦਰੋ Bunty ਹੋਰ ਤੂੰ ਉਪਰੋਂ ਹੋਰ ਚੇਹਰਾ ਏ ਤੇਰਾ

ਜਿਹੜੀ ਮੇਰੇ ਨਾਲ ਖੇਡ ਗਿਉਂ ਤੂੰ ਚਾਲ ਵੇ
ਦਾਰੂ ਬਣੀ ਹੋਸ਼ ਦੀ
♪
ਮੈਨੂੰ ਛੱਡ ਕੇ ਜੇ ਰਹਿਣਾ ਚਾਹੁਣਾ, ਗੈਰਾਂ ਨਾਲ਼ ਵੇ
ਜਾ-ਜਾ ਮੈਂ ਨਈਂ ਰੋਕਦੀ
ਮੈਨੂੰ ਛੱਡ ਕੇ ਜੇ ਰਹਿਣਾ ਚਾਹੁਣਾ, ਗੈਰਾਂ ਨਾਲ਼ ਵੇ
ਜਾ-ਜਾ ਮੈਂ ਨਈਂ ਰੋਕਦੀ (ਮੈਂ ਨਈਂ ਰੋਕਦੀ)
Поcмотреть все песни артиста
Sanatçının diğer albümleri