The Yellow Diary - Afzai şarkı sözleri
Sanatçı:
The Yellow Diary
albüm: Marz
ਤੂ ਨੀ ਸੋਚੇਂਆ ਮੈ ਕਦੇ
ਊਡਿ ਜਾਣਾ ਏ ਕਏ
ਮੇਰੀ ਸੋਚ ਤੇ ਯਕੀਨ ਤੇਰਾ
ਸੁਗ ਪੰਖਾਂ ਤੇ ਵਿਸੀਂ
ਚਲੀ ਵੇ
ਚਲੀ ਵੇ ਸ਼ੋੜ ਸਭ ਤੇਰਾ
ਚਲੀ ਵੇ
ਚਲੀ ਵੇ ਸ਼ੋੜ ਸਭ ਤੇਰਾ
ਚਲੀ ਵੀ
ਮੈ ਪਾਲ ਆਸਮਾ
ਉੱਡ ਚਲੀ ਦੇਖ ਮੈ ਤਾਂ ਚਲੀ ਆ
ਉੱਡ ਚਲੀ
ਬਾਦਲਾਂ ਦੇ ਪਾਰ ਮੈ ਤੋਂ ਚਲੀ ਆ
ਉੱਡ ਚਲੀ ਵੇ ਦੇਖ
ਮੈ ਤਾਂ ਚਲੀ ਆ
ਉੱਡ ਚਲੀ ਮੈ ਦੇਖ
ਲਮਬੀਆਂ ਸਾਸਾ ਆਸਮਾ ਦੀ ਬੜੀ ਆ
ਉੱਡ ਚਲੀ ਮੈ ਦੇਖ
ਤੇਰੀ ਨਜ਼ਰ ਮੇਰੀ ਨਜ਼ਰ
ਕਦੀ ਮਿਲੇ ਕਦੇ ਨਹੀਂ
ਮੇਰੀ ਜ਼ੁਬਾਨ ਸੁਣਕੇ ਭੀ
ਅਣਸੁਣੀ ਸੀ ਲੱਗੇ
ਚਲੀ ਵੇ
ਛੋੜ ਘਰ ਤੇਰਾ
ਚਲੀ ਵੇ
ਤੇਰੀ ਮੈ ਛੋੜ ਕੇ ਪਲਾਂ
ਉੱਡ ਚਲੀ ਦੇਖ ਮੈ ਤੋਂ ਚਲੀ ਆ
ਉੱਡ ਚਲੀ ਵੇ ਦੇਖ
ਬਾਦਲਾਂ ਦੇ ਪਾਰ ਮੈ ਤੋਂ ਚਲੀ ਆ
ਉੱਡ ਚਲੀ ਮੈ ਦੇਖ
ਉੱਡ ਚਲੀ ਮੈ ਦੇਖ
ਦੇਖ ਮੈ ਤੋਂ ਚਲੀ ਆ
ਉੱਡ ਚਲੀ ਮੈ ਦੇਖ
ਲਮਬੀਆਂ ਸਾਸਾ ਅਸਮਾਨ ਦੀ ਗਈ ਆ
ਉੱਡ ਚਲੀ ਮੈ ਦੇਖ
ਕਦੇ ਮਿਲੀਆਂ ਮੇਰੇ ਸਾਥੋਂ
ਓਹਣੂ ਆਏ ਨਾ ਕਦੀ
ਕਿਸੀ ਆਸਮਾ ਤੇ ਹੈ ਹੋਣਾ
ਓਹਦਾ ਨਾਮ ਵੀ ਕਹੀ
Поcмотреть все песни артиста
Sanatçının diğer albümleri