ਬੜੀ ਤੂੰ ਗੱਲਾਂ ਕਰਦਾ, ਤੇਰੇ ਤੋਂ ਕੁੱਝ ਨਈਂ ਹੋਨਾ
ਗ਼ਰੀਬਾਂ ਦਾ ਤੂੰ Eminem, ਮੈਂ India ਦੀ ਹੂੰ Madonna
तेरे जैसों को कभी मैं ज़रा भी भाव नहीं देती
मेरा दिल क्या, तुझ को तो autograph नहीं देती
ਵੇ ਤੇਰੀ ਹੋ ਗਈ LOL
ਨਹੀਂ ਆਵਾਂ ਐਵੇਂ ਤੇਰੇ ਕੋਲ
ਮੇਰੇ ਮੂੰਹ ਨਹੀਂ ਲੱਗਨਾ
ਹਾਂ, ਮੈਨੂੰ ਸਮਝ ਨਾ ਤੂੰ alcohol
ਜੇ ਮੇਰੀ beat ਵੱਜੇ
ਕੋਈ ਸੁਨਨਾ ਨਹੀਂ ਤੇਰਾ ਢੋਲ
ਵੇ ਤੇਰੀ ਹੋ ਗਈ LOL
(आप की असुविधा के लिए खेद है)
(ਵੇ ਜਿੰਦ ਮਾਹੀ, ਵੇ ਜਿੰਦ ਮਾਹੀ)
(ਵੇ ਜਿੰਦ ਮਾਹੀ, ਵੇ ਜਿੰਦ ਮਾਹੀ)
ਵੇ ਜਿੰਦ ਮਾਹੀ ਨਾ ਕਰਨਾ...
ਵੇ ਜਿੰਦ ਮਾਹੀ ਨਾ ਕਰਨਾ ਤੂੰ LOL
ਨੀ ਮੇਰੀਆਂ ਅੱਖਾਂ ਨੂੰ...
ਨੀ ਮੇਰੀਆਂ ਅੱਖਾਂ ਨੂੰ ਪੁੱਛ ਤੇਰਾ ਮੋਲ
ਵੇ ਇੱਕ ਪਲ ਬਹਿ ਜਾਣਾ...
ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ
ਮੇਰੇ ਖ਼ਾਤਿਰ ਜਾਨੇ ਮੁੰਡੇ ਰਹਿ ਗਏ ਕਿਤਨੇ ਕੁੰਵਾਰੇ
ਤੁਝ ਜੈਸੇ ਸ਼ਿਕਾਰੀ ਪਹਿਲਾਂ ਵੀ ਬੜੇ ਮੈਂਨੇ ਮਾਰੇ
ਤੇਰੇ ਖ਼ਾਤਿਰ ਜਾਨੇ ਮੁੰਡੇ ਰਹਿ ਗਏ ਕਿਤਨੇ ਕੁੰਵਾਰੇ
ਮੁਝ ਜੈਸੇ ਸ਼ਿਕਾਰੀ ਪਹਿਲਾਂ ਵੀ ਬੜੇ ਤੂਨੇ ਮਾਰੇ
Hmm, ਆਜ਼ਮਾ ਲੈ ਸੱਭ trick ਤੂੰ
ਵੇ ਮੈਂ ਹੱਥ ਨਹੀਂ ਲਗਦੀ
तेरे जैसे कई होंगे
ਹੂੰ ਮੈਂ ਇੱਕ ਮੇਰੇ ਵਰਗੀ (क्या?)
ਵੇ ਤੇਰੀ ਹੋ ਗਈ LOL
ਨਹੀਂ ਆਵਾਂ ਐਵੇਂ ਤੇਰੇ ਕੋਲ
ਨੀ ਮੇਰੀਆਂ ਅੱਖਾਂ ਨੂੰ...
ਨੀ ਮੇਰੀਆਂ ਅੱਖਾਂ ਨੂੰ ਪੁੱਛ ਤੇਰਾ ਮੋਲ
ਜੇ ਮੇਰੀ beat ਵੱਜੇ
ਕੋਈ ਸੁਣਨਾ ਨਹੀਂ ਤੇਰਾ ਢੋਲ
ਵੇ ਤੇਰੀ ਹੋ ਗਈ LOL
ਵੇ ਜਿੰਦ ਮਾਹੀ ਨਾ ਕਰਨਾ...
ਵੇ ਜਿੰਦ ਮਾਹੀ ਨਾ ਕਰਨਾ ਤੂੰ LOL
ਮੇਰੇ ਮੂੰਹ ਨਹੀਂ ਲੱਗਣਾ
ਹਾਂ, ਮੈਨੂੰ ਸਮਝ ਨਾ ਤੂੰ alcohol
ਵੇ ਇੱਕ ਪਲ ਬਹਿ ਜਾਣਾ...
ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ
Поcмотреть все песни артиста
Sanatçının diğer albümleri