Kishore Kumar Hits

Sukriti Kakar - Mafiyaan şarkı sözleri

Sanatçı: Sukriti Kakar

albüm: Monsoon Dance Masti With Sukriti & Prakriti


Don't wanna let go
Feelin' so alone, I already know

ਪਿਆਰ ਦੀਆਂ ਕਸਮਾਂ ਖਾਕੇ ਸੱਚੀਆਂ
ਤੋੜ ਦਿਆ ਦਿਲ, ਕਰ ਗੱਲਾਂ ਝੂਠੀਆਂ

ਖੁੱਦ ਤੋਂ ਵੀ ਜ਼ਿਆਦਾ ਤੈਨੂੰ ਪਿਆਰ ਮੈਂ ਕਰਾਂ
ਪਰ ਜੇ ਮੈਂ ਚਲੀ ਗਈ, ਮੁੜ ਨਾ ਆਨਾ, ਸੋਹਣੇਆ

ਗ਼ਲਤੀਆਂ ਤੂੰ ਇਤਨੀ ਕਰਦਾ, ਮੈਂਨੇ ਵੀ ਜਾਨੇ ਦਿਆ

सोचा था तू अब बदलेगा, मौका तुझे १०० बार दिया

ਜਾਨਦੀ ਆਂ, ਜਾਨਦੀ ਆਂ
ਨਹੀਂ ਚਾਹੀਦੀ ਤੇਰੀ ਮਾਫ਼ੀਆਂ
ਜਾਨ ਲਿਆ, ਤੈਨੂੰ ਜਾਨਾ
ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ
ਜਾਨਦੀ ਆਂ, ਜਾਨਦੀ ਆਂ
ਨਹੀਂ ਚਾਹੀਦੀ ਤੇਰੀ ਮਾਫ਼ੀਆਂ
ਜਾਨ ਲਿਆ, ਤੈਨੂੰ ਜਾਨਾ
ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ

ਮਾਫ਼ੀਆਂ

ਹੱਸਾਂਦਾ ਵੀ ਤੂੰ ਹੈ, ਰੁਲਾਂਦਾ ਵੀ ਤੂੰ

ਵਾਦੇ ਕਰਕੇ ਭੁੱਲ ਜਾਂਦਾ

ਖਾਸਖਾ ਕੇ ਸ਼ਕ ਤੋਂ ਅੱਕ ਸੀ ਗਈ

तेरे इंतज़ार में थक मैं गई

जान-जान कहके मुझको, जान मेरी ले गया

सोचा था तू अब बदलेगा, मौका तुझे १०० बार दिया

ਜਾਨਦੀ ਆਂ, ਜਾਨਦੀ ਆਂ
ਨਹੀਂ ਚਾਹੀਦੀ ਤੇਰੀ ਮਾਫ਼ੀਆਂ
ਜਾਨ ਲਿਆ, ਤੈਨੂੰ ਜਾਨਾ
ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ
ਜਾਨਦੀ ਆਂ, ਜਾਨਦੀ ਆਂ
ਨਹੀਂ ਚਾਹੀਦੀ ਤੇਰੀ ਮਾਫ਼ੀਆਂ
ਜਾਨ ਲਿਆ, ਤੈਨੂੰ ਜਾਨਾ
ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ
Baby girl, सुन
हाँ, मानता हूँ मैंने गलतियाँ की
आँखों में बस है मेरे नमी
पल-पल खलती है तेरी कमी
ज़रा मान जा, ज़रा मान जा
कराया ਤੈਨੂੰ wait, तोड़ा तेरा faith
पर दिल कहे, तू है मेरी soul mate
Pickup the phone, ਗੱਲ ਸੁਨ ਲੇ
ਆਖਰੀ ਵਾਰੀ ਮੈਂਨੂੰ trust ਕਰ ਵੇਖ
कबूल कर ले तू मेरी माफ़ी
ਸੱਚੀ ਤੈਨੂੰ miss ਕਰਾਂ ਕਾਫ਼ੀ
तेरे बिना छाई रहती है बस उदासी

ਜਾਨਦੀ ਆਂ, ਜਾਨਦੀ ਆਂ
ਨਹੀਂ ਚਾਹੀਦੀ ਤੇਰੀ ਮਾਫ਼ੀਆਂ
ਜਾਨ ਲਿਆ, ਤੈਨੂੰ ਜਾਨਾ
ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ
ਜਾਨਦੀ ਆਂ, ਜਾਨਦੀ ਆਂ
ਨਹੀਂ ਚਾਹੀਦੀ ਤੇਰੀ ਮਾਫ਼ੀਆਂ
ਜਾਨ ਲਿਆ, ਤੈਨੂੰ ਜਾਨਾ
ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ

(Hey)

ਮਾਫ਼ੀਆਂ

Don't wanna let go
Feelin' so alone, I already know

Поcмотреть все песни артиста

Sanatçının diğer albümleri

Benzer Sanatçılar