Gurinder Gill - Faraar şarkı sözleri
Sanatçı:
Gurinder Gill
albüm: Faraar
ਤੋਲ਼ਾ ਖਾਕੇ 'ਫ਼ੀਮ ਅੱਖਾਂ ਰਹੀਏ ਸੇਕਦੇ
ਪੂਰੇ ਪਾਰਖੂ ਆਂ, ਰਹੀਏ ਲੱਦੇ ਫ਼ੇਕਦੇ
ਸੋਨੇ ਪੱਟ ਦਾ Beretta ਹਿੱਕਾਂ ਖੋਲ੍ਹਦਾ
ਖਾਲੀ ਲੰਘਦੇ ਨਾ fire ਆਰ-ਪਾਰ ਨੀ
ਬੱਕੀ ਵਾਂਗੂ Mustang ਜਾਂਦੀ ਉੱਡਦੀ
ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
ਬੱਕੀ ਵਾਂਗੂ Mustang ਜਾਂਦੀ ਉੱਡਦੀ
ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
ਪਹਿਲਾਂ ਹੋਏ ਅਜਨਾਲ਼ੇ ਤਿੰਨ ਪਰਚੇ
Convent ਬਾਹਰੋਂ ਮੁੰਡਾ ਦਿੱਤਾ ਚੱਕ ਸੀ
ਸਾਡਾ area ਤੇ ਸਾਡੇ ਇੱਥੇ ਲੋਕ ਨੀ
ਪੂਰੀ ਸ਼ਹਿ ਸਰਕਾਰੀ, ਨਾ ਕੋਈ ਡੱਕ ਸੀ
ਗੱਡੀ ਚੌਕ ਵਿੱਚੋਂ ਕੱਢ ਫ਼ਿਰ, ਮਿੱਠੀਏ
ਗਏ ਜੱਜੋਵਾਲ਼ ਪੂਰੀ ਰਫ਼ਤਾਰ ਨੀ (skrr)
ਬੱਕੀ ਵਾਂਗੂ Mustang ਜਾਂਦੀ ਉੱਡਦੀ
ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
ਬੱਕੀ ਵਾਂਗੂ Mustang ਜਾਂਦੀ ਉੱਡਦੀ
ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
दो पेटी मेरी गाड़ी पे, महँगे वाला तेल दाढ़ी पे
शहर तेरे में है नाम मेरा चल रहा
लोग पैसे फ़ेंकें कल के अनाड़ी पे
ताड़ी पे चलते हैं लोग सारे
गिनो तारे गाड़े की चौबारी पे
पलटी है game, लोग कर रहे सलाम
जो कर रहे उँगली थे बस की सवारी पे
Surrey ਆ ਕੇ ਯਾਰਾ ਕਾਲ਼ੀ ਗੱਡੀ ਰੱਖ ਲਈ
ਜੇਬੀ ਕਾਲ਼ਾ ਮਾਲ, number ਆ ਨਾਗਣੀ
ਪਿੱਛੇ poster ਲੱਗਾ ਖੰਟ ਆਲ਼ੇ ਦਾ
ਪਹਿਲੀ ਗੋਲ਼ੀ ਹਿੱਕ ਵੈਰੀਆਂ ਦੇ ਦਾਗਣੀ
ਜਦੋਂ ਮਾਰਦੇ Scott Road ਗੇੜੀਆਂ
Shinda ਮਿਲ਼ ਜਾਏ ਤਾਂ ਹੋ ਜਾਏ ਹਾਹਾਕਾਰ ਨੀ
ਬੱਕੀ ਵਾਂਗੂ Mustang ਜਾਂਦੀ ਉੱਡਦੀ
ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
ਬੱਕੀ ਵਾਂਗੂ Mustang ਜਾਂਦੀ ਉੱਡਦੀ
ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
Поcмотреть все песни артиста
Sanatçının diğer albümleri