Kishore Kumar Hits

Gurinder Gill - Droptop şarkı sözleri

Sanatçı: Gurinder Gill

albüm: Droptop


I gotta stay on the positive vibe
All my peoples gotta stay on the positive vibe
Negativity just brings failure, you know?
We ain't tryna fail in this game, we tryna succeed
ਓ, droptop ਗੱਡੀਆਂ 'ਚ ਘੁੰਮਦੇ ਆਂ ਯਾਰ
ਡੱਬ ਵਿੱਚ Russian, ਬੰਦਾ ਦਿੰਦੀ ਪਾੜ
ਇੱਥੇ ਚੜ੍ਹਦੇ ਤੋਂ ਚੜ੍ਹਦੇ ਸਲਾਮਾਂ ਕਰਦੇ
ਮੂੰਹ ਨਾ ਤੂੰ ਅੱਡ, ਠੱਲ੍ਹ ਪਾ ਦਿੰਦੇ ਯਾਰ
ਇੱਥੇ ਪਾਇਆ ਜੱਟਾ ਗਾਹ, ਚੁਣੇ ਵੱਖਰੇ ਜਿਹੇ ਰਾਹ
ਗਾਣੇ chart'an ਉੱਤੇ ਚੜ੍ਹੇ, ਆਉਂਦੇ ਨਹੀਓਂ ਠਾਹ
ਕਿਵੇਂ ਕਰੇਂਗਾ compete? ਕੀਤੀ beat ਨਾ repeat
ਦੱਬਦੇ ਨਹੀਂ ਯਾਰ, ਰੱਖੇ ਖੁੱਲ੍ਹੇ ਜਿਹੇ ਸੁਭਾਅ
ਕਿਤੇ ਦਿਸ ਜਾਈ ਨਾ ਨੇੜੇ, ਕਾਕਾ, town ਵਿੱਚ ਮੇਰੇ
ਨਾਲ਼ shooter'an ਦਾ ਟੋਲਾ, ਤੈਨੂੰ ਲੱਭਣਾ ਨਹੀਂ ਰਾਹ
ਕਾਕਾ, ਛੱਡ ਜਾਏਂਗਾ ਗਾਉਣਾ, ਮਾੜੇ ਸਮੇ ਨੂੰ ਤੂੰ ਰੋਣਾ
ਲੰਘ ਗਿਆ time ਤੇਰੇ ਹੱਥ ਨਹੀਓਂ ਆਉਣਾ
ਕੀਤੀ ਨਹੀਓਂ copy, wave ਨਵੀਂ ਆ ਚਲਾਈ
ਤੇਰੇ ਸ਼ਹਿਰ ਵਿੱਚ ਵੇਖ AP Dhillon ਦੀ ਚੜ੍ਹਾਈ
ਤੇਰੇ ਸ਼ਹਿਰ ਵਿੱਚ ਵੇਖ AP Dhillon ਦੀ ਚੜ੍ਹਾਈ
ਓ, ਕਹਿੰਦੇ, "ਜੱਟ ਦੀ ਗਰਾਰੀ," ਬਿੱਲੋ, "ਹੁੰਦੀ ਬੜੀ ਮਾੜੀ"
ਯਾਰ ਪੰਜ-ਸੱਤ ਨਾਲ਼, ਨਾਲ਼ੇ ਅੱਖ ਹੁੰਦੀ ਚਾੜ੍ਹੀ
ਤੇਰੇ ਸ਼ਹਿਰ ਵਿੱਚ ਗੇੜਾ, ਸਾਡਾ ਇੱਕੋ ਹੀ ਬਥੇਰਾ
ਲਾਗੇ ਲੱਗਣੀ ਨਹੀਂ ਬਿੱਲੋ anti'an ਦੀ ਟਾਹਣੀ
ਗੱਲ ਝੂਠ ਨਾ ਤੂੰ ਜਾਣੀ, ਇਹ ਖੁਰਾਕ ਆ ਪੁਰਾਣੀ
ਇਹ ਲੰਡੂਆਂ ਦੀ ਢਾਣੀ, ਮੂਹਰੇ ਲਾਊ ਬੰਦੇ ਖਾਣੀ
ਜਦੋਂ ਹਿੱਕ ਵਿੱਚੋਂ ਲੰਘੀ, ਇਹਨਾਂ ਮੰਗਣਾ ਨਹੀਂ ਪਾਣੀ
ਇਹਨਾਂ ਮੰਗਣਾ ਨਹੀਂ ਪਾਣੀ
ਪੂਰਾ ਹੱਥਾਂ ਵਿੱਚ ਜੋਰ, ਤੁਰਾਂ ਸ਼ੇਰਾਂ ਵਾਲ਼ੀ ਤੋਰ
ਜਿੱਥੇ ਵਾਰਦਾਤ ਹੋ ਗਈ ਉਹ ਸਾਡਾ ਹੋਊ scene
ਰੱਖਾਂ ਡਿੱਕੀ ਵਿੱਚ ਅਸਲੇ ਤੇ ਜੇਬੀ ਵਿੱਚ 'ਫ਼ੀਮ
Droptop ਗੱਡੀਆਂ 'ਚ ਘੁੰਮਦੇ ਆਂ ਯਾਰ
ਡੱਬ ਵਿੱਚ Russian, ਬੰਦਾ ਦਿੰਦੀ ਪਾੜ
ਇੱਥੇ ਚੜ੍ਹਦੇ ਤੋਂ ਚੜ੍ਹਦੇ ਸਲਾਮਾਂ ਕਰਦੇ
ਮੂੰਹ ਨਾ ਤੂੰ ਅੱਡ, ਠੱਲ੍ਹ ਪਾ ਦਿੰਦੇ ਯਾਰ
ਇੱਥੇ ਪਾਇਆ ਜੱਟਾ ਗਾਹ, ਚੁਣੇ ਵੱਖਰੇ ਜਿਹੇ ਰਾਹ
ਗਾਣੇ chart'an ਉੱਤੇ ਚੜ੍ਹੇ, ਆਉਂਦੇ ਨਹੀਓਂ ਠਾਹ
ਕਿਵੇਂ ਕਰੇਂਗਾ compete? ਕੀਤੀ beat ਨਾ repeat
ਦੱਬਦੇ ਨਹੀਂ ਯਾਰ, ਰੱਖੇ ਖੁੱਲ੍ਹੇ ਜਿਹੇ ਸੁਭਾਅ
ਮਾਝੇ ਆਲ਼ੇ (ਮਾਝੇ ਆਲ਼ੇ...)

Поcмотреть все песни артиста

Sanatçının diğer albümleri

Benzer Sanatçılar