Gurinder Gill - WAKE UP şarkı sözleri
Sanatçı:
Gurinder Gill
albüm: HARD CHOICES
ਮਾਰਦਾ bench ਮੁੰਡਾ 250lb
ਸ਼ੀਸ਼ਾ ਵੇਖੇ ਜਿੱਦਾਂ light-ਆਂ ਮਾਰੇ Shelby
ਠੇਕੇ ਆਲ਼ੇ ਜੋਰ ਨਾਲ਼ ਹਾਥੀ ਢਾ ਲਵੇ
ਔਹ ਕੱਲਾ ਖੇਰ ਝੋਟੇ ਦੇ ਵੀ ਨੱਥ ਪਾ ਲਵੇ
ਥਾਪੀ ਮਾਰ ਪੱਟ ਉੱਤੇ raid-ਆਂ ਪੈਂਦੀਆਂ
ਸੱਪਾਂ ਵਾਂਗੂ ਜਾਂਦਾ ਵੈਰਿਆਂ ਨੂੰ ਡੰਕ ਦਾ
ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਬਿਨ ਖਾਧੇਆਂ ਖੁਰਾਕਾਂ ਨਹੀਂ ਹੁੰਦੇ ਕੌਲ ਬਈ
ਟੀਕੇ ਆਲ਼ੀ ਸ਼ੀਸ਼ੀ ਖੋਲ਼ ਦਿੰਦੀ ਪੋਲ ਬਈ
Gym ਵਿੱਚ ਜਾਕੇ ਪੈਂਦਾ time ਗਾਲਣਾ
ਪਹਿਲਾਂ ਪੁੱਗਦਾ ਨੀ ਸ਼ੌਂਕ ਕੁੜੇ ਪੈਂਦਾ ਪਾਲਣਾ
ਔਹ ਜੁੱਸੇ ਉਹਦੇ ਉੱਤੇ ਕਾਹਦਾ ਮਾਨ ਕਰਨਾ
ਜਿਹੜਾ ਕਸਨੋਂ ਲੰਗੋਟਾ ਕੁੜੇ ਰਹੇ ਸੰਘਦਾ
ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਔਹ ਸੁੱਤੇਆਂ ਨਾ' ਪੂਰੀਆਂ ਖਵਾਹਿਸ਼ਾਂ ਹੁੰਦੀਆਂ
ਦੰਦ ਮਾਰ ਜੋਰ ਅਜ਼ਮਾਇਸ਼ਾਂ ਹੁੰਦੀਆਂ
ਨਿੱਤ ਹੀ ਆ ਭਾਰ ਨਾਲ਼ ਪੈਂਦਾ ਲੜਨਾ
ਰੱਬ ਰਖਦਾ ਨਹੀਂ ਮੰਜ਼ਿਲਾਂ 'ਤੇ ਪੈਂਦਾ ਚੜ੍ਹਨਾ
ਔਹ ਗਿੱਚਿਆਂ ਤੋਂ ਫੜ੍ਹ ਗੋਡੇ ਥੱਲੇ ਦੱਬਦੇ
ਜੇ ਕੋਇ ਲਿੱਕ-ਸੁੱਕ ਮਾਰ ਕੇ ਖੰਘੂਰਾ ਲੰਘਦਾ
ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
♪
ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ
18 inch ਡੋਲਾ ਮਹਿਨਤਾਂ ਐ ਮੰਗਦਾ
Поcмотреть все песни артиста
Sanatçının diğer albümleri