Kishore Kumar Hits

Shankar-Ehsaan-Loy - Tattoo Waaliye şarkı sözleri

Sanatçı: Shankar-Ehsaan-Loy

albüm: Bunty Aur Babli 2


Tattoo...
Tattoo...
Tattoo...
ਤੇਰਾ Instagram ਧੂਆਂਧਾਰ ਵੇ
ਦੇਖਾ ਜਬ ਸੇ, ਮੈਂ ਦਿਲ ਗਿਆ ਹਾਰ ਵੇ
(ਗਿਆ ਹਾਰ ਵੇ, ਹਾਰ, ਹਾਰ, ਹਾਰ, ਹਾਰ ਵੇ)
ਮੇਰੀ ਜਿੰਦੜੀ ਤੇ Parliament ਵਿੱਚ
ਬਸ ਕੁੜੀਏ ਨੀ ਤੇਰੀ ਸਰਕਾਰ ਵੇ
(ਤੇਰੀ ਸਰਕਾਰ ਵੇ, ਸਰਕਾਰ ਵੇ)
ਤੇਰੇ ਨਾਮ ਕਰ ਦਿਯਾ ਘਰ-ਬਾਰ ਵੇ
ਸਾਡਾ ਬੰਗਲਾ ਤੇ ਸਾਡੀ Jaguar ਵੇ
ਕਾਲ਼ੀ ਆਂਖੋਂ ਸੇ ਠਾ ਕਰ ਦੇ, ਇੱਕ ਵਾਰੀ ਹਾਂ ਕਰ ਦੇ
Footage ਕਿਉਂ ਖਾਂਦੀ ਐ?
Tattoo ਵਾਲੀਏ, beauty queen ਗਵਾਂਡੀ
Tattoo ਵਾਲੀਏ, ਤੇਰੇ ਨੈਣ brandy
Tattoo ਵਾਲੀਏ, beauty queen ਗਵਾਂਡੀ
Tattoo ਵਾਲੀਏ, ਤੇਰੇ ਨੈਣ brandy
Tattoo, ਓ, tattoo, ਹੋ, tattoo ਵਾਲੀਏ

ਓ, ਦੇਸੀ beat 'ਤੇ ਨੱਚਦੀ ਐ, jeans-top ਮੇਂ ਜੱਚਦੀ ਐ
ਕਿਆ ਕਮਾਲ ਤੂੰ ਲਗਦੀ ਐ, tattoo ਵਾਲੀਏ (yeah, yeah)
(ਦੇਸੀ beat 'ਤੇ ਨੱਚਦੀ ਐ, jeans-top ਮੇਂ ਜੱਚਦੀ ਐ)
(ਕਿਆ ਕਮਾਲ ਤੂੰ ਲਗਦੀ ਐ, tattoo ਵਾਲੀਏ)

ਓਏ, ਸੁਨ
ਮੈਂ ਤਾਂ ਵੱਡੀਆਂ film ਦੀਆਂ star ਵੇ
ਕਿਆ ਤੂੰ ਪੜ੍ਹਦਾ ਨਹੀਂ ਏ ਅਖ਼ਬਾਰ ਵੇ?
ਤੇਰੇ ਗੱਡੀ-ਬੰਗਲੇ ਸੇ ਕਹੀਂ ਮਹਿੰਗੀ
ਮੇਰੀ ਜੁੱਤੀ ਅਤੇ ਸੂਟ-ਸਲਵਾਰ ਵੇ
ਓ, ਐਨੀ ਘਿਸੀ-ਪਿੱਟੀ line'an ਨਾ ਮਾਰ ਵੇ
ਪੇਂਡੂ ਲਗਦਾ ਏ, ਹੁਲੀਆ ਸੁਧਾਰ ਵੇ
ਨਕਲੀ Ray-Ban ਪਾਉਂਦਾ ਏ, tractor ਚਲਾਉਂਦਾ ਏ
English ਨਹੀਂ ਆਉਂਦੀ ਏ
Tattoo ਵਾਲਿਆ, ਜਾ ਮੈਂ ਕੋਲ ਨਹੀਂ ਆਉਂਦੀ
Tattoo ਵਾਲਿਆ, ਤੇਰੇ ਨਾਲ ਨਹੀਂ ਜਾਂਦੀ
Tattoo ਵਾਲੀਏ, beauty queen ਗਵਾਂਡੀ
Tattoo ਵਾਲੀਏ, ਤੇਰੇ ਨੈਣ brandy
ਓ, tattoo (ਓਏ), ਓ, tattoo (ਆਹਾ)
ਓ, tattoo ਵਾਲੀਏ (ਚੱਲ ਹਟ)
Tattoo ਵਾਲੀਏ
Tattoo ਵਾਲੀਏ
Tattoo ਵਾਲੀਏ

Поcмотреть все песни артиста

Sanatçının diğer albümleri

Benzer Sanatçılar