ਯਾਦ ਨਾ ਅਬ ਤੇਰੀ ਆਵੇ ਓਹ ਸਾਨੂੰ
ਦਿਲ ਵਿੱਚ ਰਹਿ ਨਾ ਜਾਵੇ ਤੇਰੀ ਖੁਸ਼ਬੂ
ਕਿੰਨਾ ਤੜਪਾਈਗਾਂ ਤੂੰ ਔਰ ਮੈਨੂੰ?
ਛੱਡ ਦੇ ਮੈਨੂੰ ਵੀ ਅੱਜ...
ਨਸ਼ਾ ਹੈ ਤੇਰੇ ਪਿਯਾਰ ਕਾ
ਜੁਦਾਈਆਂ ਤੇਰੀ ਸਹਿ ਨਾ ਪਾਵਾਂ
ਨਸ਼ਾ ਹੈ ਤੇਰੇ ਪਿਯਾਰ ਕਾ
ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ
ਨਸ਼ਾ ਹੈ ਤੇਰੇ ਪਿਯਾਰ ਕਾ
ਜੁਦਾਈਆਂ ਤੇਰੀ ਸਹਿ ਨਾ ਪਾਵਾਂ
ਨਸ਼ਾ ਹੈ ਤੇਰੇ ਪਿਯਾਰ ਕਾ
ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ
♪
ਮੈਂ ਤੋ ਪਿਆਰ ਕਰਾਂ ਵੀ ਨਾ ਤੇਰੇ ਸਿਵਾ
ਕਿਸੀ ਔਰ ਨੂੰ, ਓਹ ਯਾਰਾ
ਦਿਲ ਹੋ ਵੀ ਫ਼ਨਾ ਹਰ ਬਾਰ ਤੇਰੇ ਪੇ
ਮੈਂ ਲੌਟ ਕਹਾਂ ਜਾਵਾਂ?
ਨਸ਼ਾ ਹੈ ਤੇਰੇ ਪਿਯਾਰ ਕਾ
ਜੁਦਾਈਆਂ ਤੇਰੀ ਸਹਿ ਨਾ ਪਾਵਾਂ
ਨਸ਼ਾ ਹੈ ਤੇਰੇ ਪਿਯਾਰ ਕਾ
ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ
ਨਸ਼ਾ ਹੈ ਤੇਰੇ ਪਿਯਾਰ ਕਾ
ਜੁਦਾਈਆਂ ਤੇਰੀ ਸਹਿ ਨਾ ਪਾਵਾਂ
ਨਸ਼ਾ ਹੈ ਤੇਰੇ ਪਿਯਾਰ ਕਾ
ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ
Поcмотреть все песни артиста
Sanatçının diğer albümleri