ਲਾਈਆਂ ਲਾਈਆਂ
ਲਾਈਆਂ ਲਾਈਆਂ
ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ
ਵੇ ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ
ਇਕੋ ਦਿਲ ਸੀ ਰਹਿਆ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ ਢੋਲਣਾ
ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ
ਇਕੋ ਦਿਲ ਸੀ ਰਹਿਆ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ ਢੋਲਣਾ
ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ
ਸਿਲ੍ਹੇ ਸਿਲ੍ਹੇ ਪਿਆਰ ਦਾ ਕਾਵੇ ਤੈਨੂੰ ਗਜਰਾ
ਭਿੱਜੀ ਭਿੱਜੀ ਅੱਖੀਆਂ ਦਾ ਤੂੰ ਲੈਨਾ ਏਂ ਕਜਰਾ
ਹਾਏ ਸਿਲ੍ਹੇ ਸਿਲ੍ਹੇ ਪਿਆਰ ਦਾ ਕਾਵੇ ਤੈਨੂੰ ਗਜਰਾ
ਭਿੱਜੀ ਭਿੱਜੀ ਅੱਖੀਆਂ ਦਾ ਤੂੰ ਲੈਨਾ ਏਂ ਕਜਰਾ
ਤੇਰੇ ਨਾਲ ਤਰਨਾ ਤੇਰੇ ਨਾਲ ਡੁੱਬਣਾ
ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ
ਪਿਆਰ ਮੇਰਾ ਤੂੰ ਤਕੜੀ 'ਚ ਤੋਲ ਨਾ
ਵੇ ਪਿਆਰ ਮੇਰਾ ਤੂੰ ਤਕੜੀ 'ਚ ਤੋਲ ਨਾ
ਇਕੋ ਦਿਲ ਸੀ ਰਹਿਆ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ ਢੋਲਣਾ
ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ
ਸਦਰਾਂ ਦੇ ਬੂਹੇ ਵੇ ਮੈਂ ਤੇਰੇ ਲਈ ਖੋਲੇ
ਹੋਵੀਂ ਨਾ ਤੂੰ ਕਦੀ ਹੁਣ ਅੱਖੀਆਂ ਤੋਂ ਓਹਲੇ
ਹਾਏ ਸਦਰਾਂ ਦੇ ਬੂਹੇ ਵੇ ਮੈਂ ਤੇਰੇ ਲਈ ਖੋਲੇ
ਹੋਵੀਂ ਨਾ ਤੂੰ ਕਦੀ ਹੁਣ ਅੱਖੀਆਂ ਤੋਂ ਓਹਲੇ
ਦਿਲ ਹੈ ਸ਼ੈਦਾਈ ਤੇਰਾ ਦਿਲ ਹੈ ਦੀਵਾਨਾ
ਮੈਂ ਤੇਰੀ ਝੱਲੀ ਆਂ ਤੂੰ ਮੇਰਾ ਹੈ ਸਿਆਣਾ
ਮੈਨੂੰ ਗੱਲ ਦਾ ਬਣਾ ਕੇ ਰੱਖੀਂ ਟੋਲਨਾ
ਵੇ ਮੈਨੂੰ ਗੱਲ ਦਾ ਬਣਾ ਕੇ ਰੱਖੀਂ ਟੋਲਨਾ
ਇਕੋ ਦਿਲ ਸੀ ਰਹਿਆ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ ਢੋਲਣਾ
ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ
ਇਕੋ ਦਿਲ ਸੇ ਰਹਿਆ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ ਢੋਲਣਾ
ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ
Поcмотреть все песни артиста
Sanatçının diğer albümleri