Kishore Kumar Hits

Roach Killa - Lahore şarkı sözleri

Sanatçı: Roach Killa

albüm: Lahore


Oh baby when you walk walk
ਤੇ ਟ੍ਰੈਫ਼ਿਕ ਹੁੰਦੀ block block
ਕੁੜੀਏ ਤੂੰ looking nice nice nice
You made the party
ਓ ਨਖਰਾ ਏ ਲਾਹੌਰ ਦਾ
ਮੈਂ ਆਸ਼ਿਕ ਤੇਰੀ ਤੋਰ ਦਾ
ਚੰਡੀਗੜ੍ਹ ਵਿਚ ਚਰਚਾ ਏ
ਬਿੱਲੋ ਤੇਰੀ ਟੌਰ ਦਾ
ਗੱਲ ਗੱਲੀ ਗੱਲੀ ਵਿਚ ਹਿਲੀ ਨੀ
ਤੇਰੀ ਨਾਗ ਪਰਾਂਦੀ delhi ਦੀ
ਓ ਗੇੜੀ ਰੂਟ ਹੀ ਬਣ ਗਿਆ ਏ
ਤੇਰਾ ਸੈਕਟਰ ਛਤੀ ਤੋਰ ਦਾ
Oh baby when you walk walk walk
ਤੇ ਟ੍ਰੈਫ਼ਿਕ ਹੁੰਦੀ block block block
ਕੁੜੀਏ ਤੂੰ looking nice nice nice
Girl you make the party rock rock ਰਾਕ
Oh baby when you walk walk walk
ਤੇ ਟ੍ਰੈਫ਼ਿਕ ਹੁੰਦੀ block block block
ਕੁੜੀਏ ਤੂੰ looking nice nice nice
Girl you make the party rock rock rock
ਓ ਗੱਲ ਛੱਡ ਵੀ ਦਈਏ ਬਾਕੀ ਦੀ
ਤੇਰੀ ਐਨਕ ਹੈ varsachi ਦੀ
ਪੈਰਾਂ ਵਿਚ ਸ਼ਣ ਸ਼ਣ ਕਰਦੀ ਏ
ਪਾਈ ਝਾਂਜਰ ਸ਼ਹਿਰ ਕਰਾਚੀ ਦੀ
ਓ ਗੱਲ ਛੱਡ ਵੀ ਬਾਕੀ ਦੀ
ਤੇਰੀ ਐਨਕ ਹੈ varsachi ਦੀ
ਪੈਰਾਂ ਵਿਚ ਸ਼ਣ ਸ਼ਣ ਕਰਦੀ ਏ
ਪਾਈ ਝਾਂਜਰ ਸ਼ਹਿਰ ਕਰਾਚੀ ਦੀ
ਤੇਰੇ ਹੁਸਨਾਂ ਦੀ ਅੱਗ ਹਾਣਦੀਏ
ਕੋਈ ਵਾਹ ਨੀ ਮੇਰੇ .
ਹੋ ਨਖਰਾ ਏ ਲਾਹੌਰ ਦਾ
ਮੈਂ ਆਸ਼ਿਕ਼ ਤੇਰੀ ਤੋਰ ਦਾ,
ਚੰਡੀਗੜ੍ਹ ਵਿਚ ਚਰਚਾ ਏ
ਬਿੱਲੋ ਤੇਰੀ ਤੌਰ ਦਾ,
ਕੱਲਾ ਕੱਲਾ ਜਾਵਾ ਕੁੜੀ ਦੇ ਘਰ,
ਟਿਕਟ ਦੀ ਲੋੜ ਨਾ drive in my car,
ਦਿੱਲੀ ਤੂੰ ਪੰਜਾਬ ਮੈਂ ਜਾਵਾ ਚੰਡੀਗੜ੍ਹ,
Eh! you're so beautiful can you be my girl?
I can see you from the corner of my eye
Fit like a model and you superfly
Body like a snake baby you r on fire
ਤੇਰਾ ਸੂਰਮਾ ਅੜੀਏ londan ਦਾ
ਕੋਮਲ ਜੇਹਾ ਮੁਖੜਾ ਕੁੰਦਨ ਦਾ
ਤੇਰੇ ਜੁਲਫਾਂ ਵਾਲੇ ਸੱਪ ਮਹਲੇ
ਤੇਰਾ ਰੂਪ ਸੋਹਣੀਏ ਚੰਦਨ ਦਾ
ਤੇਰਾ ਸੂਰਮਾ ਅੜੀਏ londan ਦਾ
ਕੋਮਲ ਜੇਹਾ ਮੁਖੜਾ ਕੁੰਦਨ ਦਾ
ਤੇਰੇ ਜ਼ੁਲਫ਼ਾਂ ਵਾਲੇ ਸੱਪ ਮਹਲੇ
ਤੇਰਾ ਰੂਪ ਸੋਹਣੀਏ ਚੰਦਨ ਦਾ
ਨਵਾਂ ਜਮਾਨਾ ਆਇਆ ਏ
ਤੇਰੇ ਹੁਸਨਾ ਦੇ ਦੌਰ ਦਾ
ਓ ਨਖਰਾ ਏ ਲਾਹੌਰ ਦਾ
ਮੈਂ ਆਸ਼ਿਕ ਤੇਰੀ ਤੋਰ ਦਾ
ਚੰਡੀਗੜ੍ਹ ਵਿਚ ਚਰਚਾ ਏ
ਬਿੱਲੋ ਤੇਰੀ ਟੌਰ ਦਾ
ਗੱਲ ਗੱਲੀ ਗੱਲੀ ਵਿਚ ਹਿਲੀ ਨੀ
ਤੇਰੀ ਨਾਗ ਪਰਾਂਦੀ delhi ਦੀ
ਉਹ ਗੇੜੀ ਰੂਟ ਹੀ ਬਣ ਗਿਆ ਏ
ਤੇਰਾ sector ਛਤੀ ਤੋਰ ਤਾ
Oh baby when you walk walk walk
ਤੇ ਟ੍ਰੈਫ਼ਿਕ ਹੁੰਦੀ block block block
ਕੁੜੀਏ ਤੂੰ looking nice nice nice
Girl you make the party rock rock rock

Поcмотреть все песни артиста

Sanatçının diğer albümleri

Benzer Sanatçılar