H-Dhami - Ek Number şarkı sözleri
Sanatçı:
H-Dhami
albüm: Ek Number
ਦਿਨ ਕਿਨੈ ਹੋ ਗਏ
ਯਾਰ ਮੇਰੇ ਨਾਲ ਰੁੱਸੇ
ਰਹੰਦਾ ਮੇਰੇ ਤੋਂ ਦੂਰ
ਹੋਕੇ ਐਨਾ ਗੁੱਸੇ
ਦਿਨ ਕਿਨੈ ਹੋ ਗਏ
ਯਾਰ ਮੇਰੇ ਨਾਲ ਰੁੱਸੇ
ਰਹੰਦਾ ਮੇਰੇ ਤੋਂ ਦੂਰ
ਹੋਕੇ ਐਨਾ ਗੁੱਸੇ
ਗੱਲ ਕਿਵੇ ਸਮਝਾਵਾਂ
ਦਿਲ ਮੰਦਾ ਹੀ ਨਈ
ਜਾਵੇ ਸੱਜਣਾ ਦੀ ਰਾਵਾਂ
ਬਿਨਾਂ ਰਹੰਦਾ ਹੀ ਨਈ
ਜਾਵੇ ਸੱਜਣਾ ਦੀ ਰਾਵਾਂ
ਬਿਨਾਂ ਰਹੰਦਾ ਹੀ ਨਈ
ਏਕ Number ਏਕ Number ਏਕ Number
ਮੇਰੇ ਯਾਰ ਦੀ ਤੋਰ
ਸੋਹਣਾ ਮੇਰਾ ਯਾਰ ਸੋਹਣਾ ਮੇਰਾ ਯਾਰ
ਉਸਦੇ ਜੇਹਾ ਨ ਕੋਈ ਹੋਰ
ਏਕ Number ਏਕ Number ਏਕ Number
ਮੇਰੇ ਯਾਰ ਦੀ ਤੋਰ
ਸੋਹਣਾ ਮੇਰਾ ਯਾਰ ਸੋਹਣਾ ਮੇਰਾ ਯਾਰ
ਉਸਦੇ ਜੇਹਾ ਨ ਕੋਈ ਹੋਰ
ਹਰ ਛੋਂਟੀ ਗੱਲ ਤੇ
ਕਰਦੀ ਅੱਜ ਕਾਲ ਨਖਰੇ
ਮਈ ਵੀ ਮਿਸ ਕਰਦਾ ਤੈਨੂ
ਲੱਗਦਾ ਜੀ ਨਹੀਂ ਕੱਲੇ
ਤੇਰਾ ਟ੍ਰੈਂਡੀ ਜਹ ਲੁਕ
ਬੰਦਾ ਯਾਦ ਕਰਦਾ
ਜਿਵੇਂ song ਦੀ hook
Mind ਵਿੱਚ ਫਿਰਦਾ
ਵਿੱਚ ਫਿਰਦਾ
ਵਿੱਚ ਫਿਰਦਾ
ਗੱਲ ਕਿਵੇ ਸਮਝਾਵਾਂ
ਦਿਲ ਮੰਦਾ ਹੀ ਨਹੀਂ
ਜਾਵੇ ਸੱਜਣਾ ਦੀ ਰਾਵਾਂ
ਬਿਨਾਂ ਰਹੰਦਾ ਹੀ ਨਹੀਂ
ਜਾਵੇ ਸੱਜਣਾ ਦੀ ਰਾਵਾਂ
ਬਿਨਾਂ ਰਹੰਦਾ ਹੀ ਨਹੀਂ
ਏਕ Number ਏਕ Number ਏਕ Number
ਮੇਰੇ ਯਾਰ ਦੀ ਤੋਰ
ਸੋਹਣਾ ਮੇਰਾ ਯਾਰ ਸੋਹਣਾ ਮੇਰਾ ਯਾਰ
ਉਸਦੇ ਜੇਹਾ ਹੋਰ ਕੋਈ ਨਹੀਂ
ਏਕ Number ਏਕ Number ਏਕ Number
ਮੇਰੇ ਯਾਰ ਦੀ ਤੋਰ
ਸੋਹਣਾ ਮੇਰਾ ਯਾਰ ਸੋਹਣਾ ਮੇਰਾ ਯਾਰ
ਉਸਦੇ ਜੇਹਾ ਨ ਕੋਈ ਹੋਰ
ਏਕ Number ਏਕ Number ਏਕ Number
ਮੇਰੇ ਯਾਰ ਦੀ ਤੋਰ
ਸੋਹਣਾ ਮੇਰਾ ਯਾਰ ਸੋਹਣਾ ਮੇਰਾ ਯਾਰ
ਉਸਦੇ ਜੇਹਾ ਨ ਕੋਈ ਹੋਰ
Поcмотреть все песни артиста
Sanatçının diğer albümleri