ਸਾਰੀ ਰਾਤ on the wake up, baby
ਸ਼ੱਕਲਾਂ 'ਤੇ ਤੇਰਾ makeup, baby
ਨਜ਼ਰਾਂ ਨੂੰ ਇੱਕ ਤੂੰਹੀ ਬੱਸ ਦਿੱਸਦੀ 'ਤੇ ਤੈਨੂੰ ਮੈਂ, ਹੈ
ਨੱਚਦੀ ਤਾਂ ਮੇਰੀ ਰੂਹ ਖਿੜੀ ਜਾਵੇ, ਪਰ ਤੈਨੂੰ ਸਮਝ ਨਾ ਆਵੇ
ਹੋਇਆ ਤੇਰੀ ਅੱਖ ਤੇ ਫ਼ਿਦਾ ਮੈਂ, ਕਿਉਂ ਸੋਹਣੀਏ? ਹੈ
ऐसा तेरा ये शर्माना, हर बात पे यूँ घबराना
Baby, बस कर, ना किया कर सारी बातें
ਮੇਰੇ ਨਾਲ बीता लेे अब सारी रातें है
अब सारी रातें, yea-yeah
बातों ही बातों में दिल ये लगा के ਤੂੰ
ਸੂਟ ਪਾਕੇ ਕਾਲੇ ਰੰਗ ਦਾ ਚੱਲਦੀ
ਸੂਟ ਪਾਕੇ ਕਾਲੇ ਰੰਗ ਦਾ, ਹੂੰ-ਹੂੰ...
ਸੂਟ ਪਾਕੇ ਕਾਲੇ ਰੰਗ ਦਾ ਚੱਲਦੀ ਤੂੰ
ਤੇਰੇ ਪਿੱਛੇ ਸਾਰੀ ਦੁਨੀਆ ਨੂੰ ਲਾਵੇ (ਲਾਵੇ, ਲਾਵੇ)
ਤੇਰਾ ਨਹੀਂ ਕਸੂਰ ਓਹ ਤਾਂ ਤੇਰੀ ਮਰਜ਼ੀ ਆ
ਤੂੰ ਮੈਨੂੰ ਮਜ਼ਬੂਰ ਇੰਨਾ ਕਾਹਤੋਂ ਕਰਦੀ ਆਂ?
ਗੱਡੀਆਂ ਦੇ ਸ਼ੀਸ਼ੇ down, ਘੁੰਮਦੇ ਆ ਸਾਰਾ town
ਮੈਨੂੰ ਕਹਿੰਦੀ don't slow down, ਦੂਰ ਤੂੰ ਲੈਜਾ ਨਾ
ऐसा तेरा ये शर्माना, हर बात पे यूँ घबराना
Baby, बस कर, ना किया कर सारी बातें
ਮੇਰੇ ਨਾਲ बीता लेे अब सारी रातें है
अब सारी रातें, yea-yeah
बातों ही बातों में दिल ये लगा के ਤੂੰ
ਸੂਟ ਪਾਕੇ ਕਾਲੇ ਰੰਗ ਦਾ ਚੱਲਦੀ
ਸੂਟ ਪਾਕੇ ਕਾਲੇ ਰੰਗ ਦਾ, ਹੂੰ-ਹੂੰ...
ਸੂਟ ਪਾਕੇ ਕਾਲੇ ਰੰਗ ਦਾ ਚੱਲਦੀ ਤੂੰ
ਤੇਰੇ ਪਿੱਛੇ ਸਾਰੀ ਦੁਨੀਆ ਨੂੰ ਲਾਵੇ (ਲਾਵੇ, ਲਾਵੇ)
Поcмотреть все песни артиста
Sanatçının diğer albümleri