ਤੇਰੀ-ਮੇਰੀ ਯਾਰੀ ਲੱਗਿਆ ਰੋਗ, ਸੋਹਣੀਏ
ਇੰਨਾ ਪਿਆਰ ਜਤਾਵਾਂ ਅੱਜ ਨਾ ਰੋਕ, ਸੋਹਣੀਏ
ਅੱਜ ਭੁੱਲ ਜਾ ਸਾਰੇ ਗ਼ਮ ਤੂੰ
ਆਉਂਦੀਆਂ ਨੇ ਗੱਲਾਂ ਮੇਰੇ ਮਨ 'ਚੋਂ
ਜਿਹੜੀਆਂ ਹੋਈਆਂ ਸਾਡੇ ਨਾ' ਬੁਰਾਈਆਂ
ਸੱਜਣਾ ਵੇ, ਮੈਨੂੰ ਰਾਸ ਨਾ ਆਈਆਂ
ਤੇਰੇ ਬਿਨਾ ਦਿਲ ਕੀ ਸਮਝਾਵਾਂ?
ਦੱਸ ਨੀ ਮੈਂ ਖੁਦ ਨੂੰ ਤੇਰਾ ਕੀ ਬੁਲਾਵਾਂ?
ਹੁਣ, ਲੱਗਦਾ ਨਾ ਦਿਲ ਮੇਰਾ ਦੂਰ ਰਹਿ ਕੇ
ਕਿੰਝ ਦੱਸਾਂ ਦਿਲ ਵਾਲੀ ਗੱਲ ਨੂੰ ਤੈਨੂੰ ਕਹਿ ਕੇ?
Oh, ho-oh, yeah
Oh, yeah, baby
Oh, ho-oh, yeah
Oh, yeah, baby
ਜ਼ਿੰਦਗੀ ਨੂੰ ਸੀ ਮੈਂ ਕੱਟਣਾ ਤੇਰੇ ਨਾਲ ਨੀ
ਕਦੇ ਰੋਂਦੇ, ਕਦੇ ਹੱਸਦੇ ਸਾਡੇ ਹਾਲ ਨੀ
ਮੈਨੂੰ ਦੇਦੇ ਨੀ ਤੂੰ time, ਕੱਠੇ ਕੱਟਿਆ ਸੀ ਜਿਹੜਾ
ਰਾਤਾਂ ਲੰਬੀਆਂ ਨੇ ਹੋਈਆਂ, ਸਾਡਾ ਹੁੰਦਾ ਨਹੀਂ ਸਵੇਰਾ
Girl I care for you
You know that I'm there for you
Let's just stick together
And find us to
ਤੇਰੀ-ਮੇਰੀ ਯਾਰੀ ਲੱਗਿਆ ਰੋਗ, ਸੋਹਣੀਏ
ਇੰਨਾ ਪਿਆਰ ਜਤਾਵਾਂ ਅੱਜ ਨਾ ਰੋਕ, ਸੋਹਣੀਏ
ਅੱਜ ਭੁੱਲ ਜਾ ਸਾਰੇ ਗ਼ਮ ਤੂੰ
ਆਉਂਦੀਆਂ ਨੇ ਗੱਲਾਂ ਮੇਰੇ ਮਨ 'ਚੋਂ
ਜਿਹੜੀਆਂ ਹੋਈਆਂ ਸਾਡੇ ਨਾ' ਬੁਰਾਈਆਂ
ਸੱਜਣਾ ਵੇ, ਮੈਨੂੰ ਰਾਸ ਨਾ ਆਈਆਂ
ਤੇਰੇ ਬਿਨਾ ਦਿਲ ਕੀ ਸਮਝਾਵਾਂ?
ਦੱਸ ਨੀ ਮੈਂ ਖੁਦ ਨੂੰ ਤੇਰਾ ਕੀ ਬੁਲਾਵਾਂ?
ਹੁਣ, ਲੱਗਦਾ ਨਾ ਦਿਲ ਮੇਰਾ ਦੂਰ ਰਹਿ ਕੇ
ਕਿੰਝ ਦੱਸਾਂ ਦਿਲ ਵਾਲੀ ਗੱਲ ਨੂੰ ਤੈਨੂੰ ਕਹਿ ਕੇ?
Oh, ho-oh, yeah
Oh, yeah, baby
Oh, ho-oh, yeah
Oh, yeah, baby
Поcмотреть все песни артиста
Sanatçının diğer albümleri