ਅੱਜ ਆਈਏ ਨੀ, ਬਿੱਲੋ ਬਣ-ਠਣ ਕੇ
ਗੱਲ ਪਾਈ ਫਿਰੇ ਕੀਹਦੇ ਬਿੱਲੋ ਮਣਕੇ?
ਨਾਮ ਮੇਰਾ ਤੇਰੇ ਨਾਮ ਨਾਲ ਲਾਈ ਨਾ
ਪਛਤਾਈ ਜਦੋਂ ਮੁੜ੍ਹਕੇ ਤੂੰ ਆਈ ਨਾ
ਤਿੰਨ ਸਾਲਾਂ ਵਾਲੀ ਯਾਰੀ ਨੀ ਤੂੰ ਤੋੜ ਗਈ
ਓਹ ਵੀ ਓਦੋਂ ਜਦੋਂ ਮੈਨੂੰ ਲੋੜ ਸੀ
ਹੁਣ ਦੱਸ ਕੀ ਸਿਖਾਉਣ ਮੈਨੂੰ ਆਈ ਆ?
ਮੇਰੇ ਬਾਰੇ ਕੀ ਸਨਾਉਣ ਮੈਨੂੰ ਆਈ ਆ?
ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ
ਯਾਦ ਕਰਾਂ ਤੈਨੂੰ ਜਦੋਂ ਦਿਤੀ ਸੀ ਓਹ ਮੁੰਦਰੀ
ਸੋਚ-ਸੋਚ ਅਕਿਆ ਪਿਆ
ਓਹ, ਦਿਲ ਮੇਰਾ ਥੱਕਿਆ ਪਿਆ
ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ
ਯਾਦ ਕਰਾਂ ਤੈਨੂੰ ਜਦੋਂ ਦਿਤੀ ਸੀ ਓਹ ਮੁੰਦਰੀ
ਸੋਚ-ਸੋਚ ਅਕਿਆ ਪਿਆ
ਓਹ, ਦਿਲ ਮੇਰਾ ਥੱਕਿਆ ਪਿਆ
ਮੈਨੂੰ ਤੇਰੀ ਲੋੜ ਨਈ
ਮੈਨੂੰ ਤੇਰੀ ਲੋੜ ਨਈ (yeah)
ਤੂੰ ਦਿਲ ਮੇਰਾ ਤੋੜ ਗਈ
ਮੈਨੂੰ ਤੇਰੀ ਲੋੜ ਨਈ
ਮੈਨੂੰ ਤੇਰੀ ਲੋੜ ਨਈ
ਮੈਨੂੰ ਤੇਰੀ ਲੋੜ ਨਈ
ਤੂੰ ਦਿਲ ਮੇਰਾ ਤੋੜ ਗਈ
ਮੈਨੂੰ ਤੇਰੀ ਲੋੜ ਨਈ
And I'm good
All by myself
And I'm good
All by myself
ਮੁੱਲ ਪਾਦੇ ਨੀ ਤੂੰ ਕਿਤੇ ਨੀ ਕਰਾਰਾਂ ਦਾ
ਧੋਖਾ ਚਰਚਾ ਨਾ ਹੋਜੇ ਅਖਬਾਰਾਂ ਦਾ
ਝੂੱਠੇ ਪਿਆਰ ਵਾਲੀ ਦੇਂਦੀ ਤੂੰ ਦੁਹਾਈਆਂ
ਕਿਹੜੇ ਹੰਝੂਆਂ ਦੀ ਦੇਂਦੀ ਤੂੰ ਸਫਾਈਆਂ
ਕੀ ਜੁਆਬ ਦੇਵਾਂ ਉੱਠਦੇ ਸਵਾਲ ਨੇ?
ਤੇਰੇ ਬਾਜੋਂ ਮੇਰਾ ਪੁੱਛਦੇ ਨੇ ਹਾਲ ਨੇ
ਯਾਰਾਂ ਮੇਰਿਆਂ ਨੂੰ ਦਿਲ ਦੀ ਸੁਣਾਈ ਆ
ਕਿਹਦੇ ਝੂਠ ਨੀ ਤੂੰ ਕਿਸੇ ਨਾਲ ਲਈ ਆ
ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ
ਯਾਦ ਕਰਾਂ ਤੈਨੂੰ ਜਦੋਂ ਦਿਤੀ ਸੀ ਓਹ ਮੁੰਦਰੀ
ਸੋਚ-ਸੋਚ ਅਕਿਆ ਪਿਆ
ਓਹ, ਦਿਲ ਮੇਰਾ ਥੱਕਿਆ ਪਿਆ
ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ
ਯਾਦ ਕਰਾਂ ਤੈਨੂੰ ਜਦੋਂ ਦਿੱਤੀ ਸੀ ਓਹ ਮੁੰਦਰੀ
ਸੋਚ-ਸੋਚ ਅਕਿਆ ਪਿਆ
ਓਹ, ਦਿਲ ਮੇਰਾ ਥੱਕਿਆ ਪਿਆ
ਮੈਨੂੰ ਤੇਰੀ ਲੋੜ ਨਈ
ਮੈਨੂੰ ਤੇਰੀ ਲੋੜ ਨਈ (yeah)
ਤੂੰ ਦਿਲ ਮੇਰਾ ਤੋੜ ਗਈ
ਮੈਨੂੰ ਤੇਰੀ ਲੋੜ ਨਈ
ਮੈਨੂੰ ਤੇਰੀ ਲੋੜ ਨਈ
ਮੈਨੂੰ ਤੇਰੀ ਲੋੜ ਨਈ
ਤੂੰ ਦਿਲ ਮੇਰਾ ਤੋੜ ਗਈ
ਮੈਨੂੰ ਤੇਰੀ ਲੋੜ ਨਈ
And I'm good
All by myself
And I'm good
All by myself
Поcмотреть все песни артиста
Sanatçının diğer albümleri