ਦੇਖਲੇ crowd ਕਿੱਦਾਂ ਸਿਰ ਜਿਆ ਹਿਲਾਉਂਦਾ
ਦੇਖਲੇ ਨੀ ਕੱਲ੍ਹਾ-ਕੱਲ੍ਹਾ ਮੁੰਡਾ ਨਾਲ ਗਾਉਂਦਾ
Follow ਕਰੇ ਮਿੱਤਰਾਂ ਨੂੰ ਸ਼ਹਿਰ ਕਿੱਤੇ ਪਿੰਡ ਨੀ
ਸੋਹਣੀੲੇ ਨੀ ਸਾਡੇ ਨਾਂ ਕਰਾਦੇ ਬਿੱਲੋ ਜਿੰਦ ਨੀ
ਯਾਰਾ-ਯਾਰਾ-ਯਾਰਾ-ਯਾਰਾ...
ਦੇਖਲੇ crowd ਕਿੱਦਾਂ ਸਿਰ ਜਿਆ ਹਿਲਾਉਂਦਾ
ਦੇਖਲੇ ਨੀ ਕੱਲ੍ਹਾ-ਕੱਲ੍ਹਾ ਮੁੰਡਾ ਨਾਲ ਗਾਉਂਦਾ
Follow ਕਰੇ ਮਿੱਤਰਾਂ ਨੂੰ ਸ਼ਹਿਰ ਕਿੱਤੇ ਪਿੰਡ ਨੀ
ਸੋਹਣੀੲੇ ਨੀ ਸਾਡੇ ਨਾਂ ਕਰਾਦੇ ਬਿੱਲੋ ਜਿੰਦ ਨੀ
ਯਾਰਾ ਤੇਰੀ ਸੌਂਹ Kufar ਨੀ ਤੋਲਦਾ
ਬੋਲਦੇ ਨਹੀਂ ਮੂੰਹੋਂ ਸਾਡਾ ਕੰਮ ਬੋਲਦਾ
ਗੱਡੀ ਵਿੱਚ ਲੱਗਦੇ ਆ ਗੀਤ ਵੀਰਾਂ ਲਈ
ਨੱਡੀਆਂ ਲਈ ਕਦੇ ਸ਼ੀਸ਼ਾ ਨਹੀਂ ਮੈਂ ਖੋਲਦਾ
ਦੇਖਲੇ crowd ਕਿੱਦਾਂ ਸਿਰ ਜਿਆ ਹਿਲਾਉਂਦਾ
ਦੇਖਲੇ ਨੀ ਕੱਲ੍ਹਾ-ਕੱਲ੍ਹਾ ਮੁੰਡਾ ਨਾਲ ਗਾਉਂਦਾ
Follow ਕਰੇ ਮਿੱਤਰਾਂ ਨੂੰ ਸ਼ਹਿਰ ਕਿੱਤੇ ਪਿੰਡ ਨੀ
ਸੋਹਣੀੲੇ ਨੀ ਸਾਡੇ ਨਾਂ ਕਰਾਦੇ ਬਿੱਲੋ ਜਿੰਦ ਨੀ
ਯਾਰਾ-ਯਾਰਾ-ਯਾਰਾ-ਯਾਰਾ...
ਸਾਰੇ ਯਾਰ ਮੇਰੇ ਘੁੰਮਦੇ ਨੇ ਨਾਲ ਨੀ
We go Lamborghini jumping at the party
Tree-House! All we do is make the money
That's why she want me
Yeah, You want me
ਇੱਕੋ ਹੀ ਜੋ ਜਾਣ ਤੋਂ ਪਿਆਰੀ ਐ
ਦਿਲ ਉਹਦੇ ਬਹਿਣ ਦੀ ਤਿਆਰੀ ਐ
ਅੱਖਾਂ-ਅੱਖਾਂ ਵਿੱਚ ਗੱਲਬਾਤ ਕਰਦੀ
ਨੀ ਸਾਡੇ ਤੇਰਿਆਂ ਨੈਣਾਂ ਨੇ ਮੱਤ ਮਾਰੀਏ (ਮਾਰੀਏ)
ਦੇਖਲੇ crowd ਕਿੱਦਾਂ ਸਿਰ ਜਿਆ ਹਿਲਾਉਂਦਾ
ਦੇਖਲੇ ਨੀ ਕੱਲ੍ਹਾ-ਕੱਲ੍ਹਾ ਮੁੰਡਾ ਨਾਲ ਗਾਉਂਦਾ
Follow ਕਰੇ ਮਿੱਤਰਾਂ ਨੂੰ ਸ਼ਹਿਰ ਕਿੱਤੇ ਪਿੰਡ ਨੀ
ਸੋਹਣੀੲੇ ਨੀ ਸਾਡੇ ਨਾਂ ਕਰਾਦੇ ਬਿੱਲੋ ਜਿੰਦ ਨੀ
ਯਾਰਾ ਤੇਰੀ ਸੌਂਹ Kufar ਨੀ ਤੋਲਦਾ
ਬੋਲਦੇ ਨਹੀਂ ਮੂੰਹੋਂ ਸਾਡਾ ਕੰਮ ਬੋਲਦਾ
ਗੱਡੀ ਵਿੱਚ ਲੱਗਦੇ ਆ ਗੀਤ ਵੀਰਾਂ ਲਈ
ਨੱਡੀਆਂ ਲਈ ਕਦੇ ਸ਼ੀਸ਼ਾ ਨਹੀਂ ਮੈਂ ਖੋਲਦਾ
ਯਾਰਾ-ਯਾਰਾ-ਯਾਰਾ-ਯਾਰਾ...
Поcмотреть все песни артиста
Sanatçının diğer albümleri