ਸੀ ਜੋ ਹੱਸਦੇ ਉਹ ਰੋਏ 'ਜ਼ਾਰ-ਓ-'ਜ਼ਾਰ, ਓਏ, ਰੱਬਾ
ਤੂੰ ਹੀ ਰੱਖ ਲੀ ਉਹ ਸਾਡੀ ਹੁਣ ਸਾਰ, ਓਏ, ਰੱਬਾ
(-ਸਾਰ, ਓਏ, ਰੱਬਾ)
ਸੀ ਜੋ ਹੱਸਦੇ ਉਹ ਰੋਏ 'ਜ਼ਾਰ-ਓ-'ਜ਼ਾਰ, ਓਏ, ਰੱਬਾ
ਤੂੰ ਹੀ ਰੱਖ ਲੀ ਉਹ ਸਾਡੀ ਹੁਣ ਸਾਰ, ਓਏ, ਰੱਬਾ
ਕੈਸੀ ਜ਼ਿੰਦਗੀ 'ਚ ਆਈ ਇਹ ਹਨੇਰੀ?
ਓਏ, ਆਪਾਂ ਦੋਵੇਂ ਕੱਖ ਹੋ ਗਏ, ਜਿੰਦੇ ਮੇਰੀਏ
ਜਿੰਦੇ ਮੇਰੀਏ, ਐਵੇਂ ਨਾ ਹੰਝੂ ਘੇਰੀਏ
ਓਏ, ਹੋਇਆ ਕੀ ਜੇ ਵੱਖ ਹੋ ਗਏ, ਵੱਖ ਹੋ ਗਏ?
ਜਿੰਦੇ ਮੇਰੀਏ, ਐਵੇਂ ਨਾ ਹੰਝੂ ਘੇਰੀਏ
ਓਏ, ਹੋਇਆ ਕੀ ਜੇ ਵੱਖ ਹੋ ਗਏ, ਵੱਖ ਹੋ ਗਏ?
ਜਿੰਦੇ ਮੇਰੀਏ...
(ਜਿੰਦੇ ਮੇਰੀਏ, ਜਿੰਦੇ ਮੇਰੀਏ)
(ਜਿੰਦੇ ਮੇਰੀਏ, ਜਿੰਦੇ ਮੇਰੀਏ)
ਤੇਰੀ ਹਰ ਇੱਕ ਗੱਲ ਬੜੀ ਯਾਦ ਆਵੇਗੀ
ਮੈਨੂੰ ਵੇਖ ਲਈ ਵੇ ਜਦੋਂ ਜਾਨ ਮੇਰੀ ਜਾਵੇਗੀ
ਤੇਰੀ ਹਰ ਇੱਕ ਗੱਲ ਬੜੀ ਯਾਦ ਆਵੇਗੀ
ਮੈਨੂੰ ਵੇਖ ਲਈ ਵੇ ਜਦੋਂ ਜਾਨ ਮੇਰੀ ਜਾਵੇਗੀ
ਜਾਨ ਮੇਰੀ ਜਾਵੇਗੀ
Raj Fatehpur, ਕਿੱਥੇ ਗਿਆ ਪਿਆਰ ਵੇ?
ਦਿਲਾਂ 'ਚ ਪੈਦਾ ਸ਼ੱਕ ਹੋ ਗਏ
ਜਿੰਦੇ ਮੇਰੀਏ...
ਜਿੰਦੇ ਮੇਰੀਏ, ਐਵੇਂ ਨਾ ਹੰਝੂ ਘੇਰੀਏ
ਓਏ, ਹੋਇਆ ਕੀ ਜੇ ਵੱਖ ਹੋ ਗਏ, ਵੱਖ ਹੋ ਗਏ?
ਜਿੰਦੇ ਮੇਰੀਏ...
ਸੱਚੀ ਆਪਾਂ ਹੋਏ ਆਂ ਜੁਦਾ, ਹੁਣ ਮਿਲਦੇ ਨਾ ਰਾਹ
ਗੱਲ ਸੁਣ ਮੇਰੀ, ਜਿੰਦੇ ਮੇਰੀਏ, ਐਵੇਂ ਰੋਵੀ ਨਾ
ਹੱਸਦੇ-ਹੱਸਦੇ ਦੋਵਾਂ ਨੂੰ ਰੋਗ ਮਿਲੇ
ਤੇਰੇ ਬਾਰੇ ਪੁੱਛਦੇ ਜੋ ਲੋਕ ਮਿਲ਼ੇ
ਓ, ਅੱਜ ਕਾਤੋਂ ਫ਼ਾਸਲਾ, ਕਿਹੜੀ ਸੀ ਮੇਰੀ ਖ਼ਤਾ?
ਜਿੰਦ-ਜਾਨ ਕੀਹਦੀ? ਕੀਹਦੀ ਦਾਸਤਾਂ?
Now there is killing me
To know, there is killing you
ਮਿਲ਼ਾਂਗੇ ਦੁਬਾਰਾ ਰੱਖ ਇਹ ਹੋਂਸਲਾ
ਓ, ਜਿੰਦੇ ਮੇਰੀਏ, ਜਾਣ ਮੇਰੀ ਤੇਰੀ ਏ
ਹੋਇਆ ਕੀ ਜੇ ਵੱਖ ਹੋ ਗਏ, ਵੱਖ ਹੋ ਗਏ?
ਓਏ, ਜਿੰਦੇ ਮੇਰੀਏ, ਐਵੇਂ ਨਾ ਹੰਝੂ ਘੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ
Поcмотреть все песни артиста