ਕਰਦਾ ਸੀ ਵਾਅਦੇ ਓਦੋਂ ਵੱਡੇ, ਸੋਹਣਿਆ
ਨਵੇਂ-ਨਵੇਂ chat ਉੱਤੇ ਲੱਗੇ, ਸੋਹਣਿਆ
(ਨਵੇਂ-ਨਵੇਂ chat ਉੱਤੇ ਲੱਗੇ, ਸੋਹਣਿਆ)
ਕਰਦਾ ਸੀ ਵਾਅਦੇ ਓਦੋਂ ਵੱਡੇ, ਸੋਹਣਿਆ
ਨਵੇਂ-ਨਵੇਂ chat ਉੱਤੇ ਲੱਗੇ, ਸੋਹਣਿਆ
ਸੱਚੀ ਤੇਰੇ ਉੱਤੇ ਸ਼ਕ ਹੋਣ ਲੱਗਿਆ
ਦਸ ਹੋਰ ਕਿਹੜੀ ਨਾਰ ਦਾ ਤੂੰ ਪੱਲਾ ਫ਼ੜਦੈਂ
(ਹੋਰ ਕਿਹੜੀ ਨਾਰ ਦਾ ਤੂੰ ਪੱਲਾ ਫ਼ੜਦੈਂ)
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
(ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ)
♪
ਜਿਹੜੇ ਮੇਰੇ ਲਈ ਤੂੰ ਤਾਰੇ ਤੋੜੇ ਨਹੀਂਓ ਦਿੱਸਦੇ
ਕਦੇ ਪਾਉਂਦਾ ਸੀ ਤੂੰ ਸਫ਼ਾਰਸ਼ਾ ਤੂੰ facebook ਤੇ
ਹੋ, ਜਿਹੜੇ ਮੇਰੇ ਲਈ ਤੂੰ ਤਾਰੇ ਤੋੜੇ ਨਹੀਂਓ ਦਿੱਸਦੇ
ਕਦੇ ਪਾਉਂਦਾ ਸੀ ਸਫ਼ਾਰਸ਼ਾ ਤੂੰ facebook ਤੇ
ਕਹਿੰਦਾ ਸੀ ਤੂੰ ਚੰਨ ਤੋਂ ਵੀ ਸੋਹਣੀ ਲੱਗਦੀ
ਹੁਣ ਦਿੱਸਦਾ ਐ ਜਿਹੜੇ-ਜਿਹੜੇ ਚੰਨ ਚਾੜ੍ਹਦੇ
(ਦਿੱਸਦਾ ਐ ਜਿਹੜੇ-ਜਿਹੜੇ ਚੰਨ ਚਾੜ੍ਹਦ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
(ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ)
♪
ਤੇਰਾ ਭੋਲ਼ਾ ਵੇਖ ਚਿਹਰਾ ਮੈਂ ਤਾਂ ਜਿਦ ਸੀ ਛੱਡੀ
ਹਰ ਗੱਲ ਮੇਰੀ ਮੰਨੂ ਮੂੰਹੋਂ ਹਾਂ ਸੀ ਕੱਢੀ
ਤੇਰਾ ਭੋਲ਼ਾ ਵੇਖ ਚਿਹਰਾ ਮੈਂ ਤਾਂ ਜਿਦ ਸੀ ਛੱਡੀ
ਹਰ ਗੱਲ ਮੇਰੀ ਮੰਨੂ ਮੂੰਹੋਂ ਹਾਂ ਸੀ ਕੱਢੀ
ਪੱਤਾ ਨਹੀਂ ਸੀ ਚੰਦਰਾ ਏ ਪੈੜਾ ਨਿੱਕਲੂ
ਹੁਣ ਕਿਹੜੀ ਗੱਲੋਂ ਰਹਿਨਾ ਮੈਨੂੰ ਇੰਝ ਤਾੜਦੈਂ
(ਕਿਹੜੀ ਗੱਲੋਂ ਰਹਿਨਾ ਮੈਨੂੰ ਇੰਝ ਤਾੜਦੈਂ)
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
(ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ)
♪
ਹੋਂਦੀ ਕੋਈ ਹੋਰ ਤੁਰ ਜਾਂਦੀ ਛੱਡ ਕੇ
ਤੈਨੂੰ ਜਦ ਪੁਰੇਵਾਲ ਜ਼ਿੰਦਗੀ ਚੋਂ ਕੱਢ ਕੇ
ਹੋਂਦੀ ਕੋਈ ਹੋਰ ਤੁਰ ਜਾਂਦੀ ਛੱਡ ਕੇ
ਤੈਨੂੰ ਜਦ ਪੁਰੇਵਾਲ ਜ਼ਿੰਦਗੀ ਚੋਂ ਕੱਢ ਕੇ
ਕੀਤਾ ਸੀ ਮੈਂ ਵਾਅਦਾ ਛੱਡ ਕੇ ਨਾ ਜਾਵਾਂਗੀ
ਤਾਹੀਓਂ ਤੇਰੇ ਨਾਲ Guri ਖੜੀ ਅੱਜ ਮੈਂ
(ਤਾਹੀਓਂ ਤੇਰੇ ਨਾਲ Guri ਖੜੀ ਅੱਜ ਮੈਂ)
ਛੱਡ ਦੇਣਾਂ
ਵੇ, ਛੱਡ ਦੇਣਾਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
(ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ)
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
ਛੱਡ ਦੇਣਾਂ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦੈਂ
Поcмотреть все песни артиста
Sanatçının diğer albümleri