Kishore Kumar Hits

Guri - Yaar Hasda şarkı sözleri

Sanatçı: Guri

albüm: Yaar Hasda


Deep Jandu, Guri
Geet Mp3
ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ (Ow)
ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
(ਆ ਗਿਆ ਨੀ ਓਹੀ ਬਿੱਲੋ time)
ਹੋ, ਯਾਰਾਂ ਬੇਲੀਆਂ ਦੇ ਨਾਲ ਮਹਿਫ਼ਲਾਂ ਸਜਾਉਂਦਾ
ਸ਼ਾਮ ਨੂੰ ground ਵਿੱਚ game ਸੀ ਉਹ ਲਾਉਂਦਾ
ਯਾਰਾਂ ਬੇਲੀਆਂ ਦੇ ਨਾਲ ਮਹਿਫ਼ਲਾਂ ਸਜਾਉਂਦਾ
ਸ਼ਾਮ ਨੂੰ ground ਵਿੱਚ game ਸੀ ਉਹ ਲਾਉਂਦਾ
ਕਾਹਦਾ ਪਿਆ ਆਸ਼ਕੀ ਦੀ line ਵਿੱਚ, ਬੀਬਾ?
ਤੇਰੇ ਲਾਰਿਆਂ ਨਾ' ਸੱਚੀ ਨੀ ਤਬਾਹ ਹੋ ਗਿਆ
ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
(ਉਤੋਂ-ਉਤੋਂ, ਉਤੋਂ-ਉਤੋਂ, ਉਤੋਂ-ਉਤੋਂ)
(ਯਾਰ ਹੱਸਦਾ, ਯਾ-ਯਾ-ਯਾਰ ਹੱਸਦਾ)
(ਉਤੋਂ-ਉਤੋਂ, ਉਤੋਂ-ਉਤੋਂ, ਉਤੋਂ-ਉਤੋਂ, ਉਤੋਂ-ਉਤੋਂ)
(ਯਾਰ ਹੱਸਦਾ, ਯਾ-ਯਾ-ਯਾਰ ਹੱਸਦਾ)
ਨੀ ਨਵੀਂ-ਨਵੀਂ ਹੋਈ ਤੇਰੇ ਨਾਲ ਗੱਲ-ਬਾਤ
ਗੱਲ ਕਰਨੋਂ ਸੀ ਰਹਿੰਦਾ ਮੈਂ ਵੀ ਸੰਗਦਾ
ਨਵੀਂ-ਨਵੀਂ ਹੋਈ ਤੇਰੇ ਨਾਲ ਗੱਲ-ਬਾਤ
ਗੱਲ ਕਰਨੋਂ ਸੀ ਰਹਿੰਦਾ ਮੈਂ ਵੀ ਸੰਗਦਾ
ਪੈ ਗਿਆ ਪਿਆਰ ਜਦੋਂ ਤੇਰੇ ਨਾਲ ਗੂੜ੍ਹਾ
ਤੈਨੂੰ ਸਾਹਾਂ ਨਾਲੋਂ ਵੱਧ ਕੇ ਸੀ ਰੱਖਦਾ
ਸਿੱਖ ਕੇ ਤੂੰ ਮੇਰੇ ਕੋਲ਼ੋਂ ਕਹਿਣ ਲੱਗ ਪਈ
ਅੱਜ ਮੇਰਾ ਵੀ ਤਾਂ ਐਡਾ ਵੱਡਾ ਨਾਂ ਹੋ ਗਿਆ
ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਕਿਸੇ ਦੀ ਚੜ੍ਹਾਈ ਤੋਂ ਨਹੀਂ ਜਲ਼ਦਾ ਆਂ ਮੈਂ ਵੀ
ਕਿਉਂਕਿ ਦੇਣੇ ਵਾਲ਼ਾ ਹੁੰਦਾ ਉਹੋ ਰੱਬ ਨੀ
ਕਿਸੇ ਦੀ ਚੜ੍ਹਾਈ ਤੋਂ ਨਹੀਂ ਜਲ਼ਦਾ ਆਂ ਮੈਂ ਵੀ
ਕਿਉਂਕਿ ਦੇਣੇ ਵਾਲ਼ਾ ਹੁੰਦਾ ਉਹੋ ਰੱਬ ਨੀ
Time ਚੱਲੇ ਐਨਾ ਮਾੜਾ, ਦੱਸੀਏ ਕੀ ਤੈਨੂੰ
ਸਾਲ਼ਾ ਪਿਆ ਰਹਿੰਦਾ ਨਿਤ ਨਵਾਂ ਜਪ ਨੀ
ਐਸੀ ਪਈ ਵਕਤ ਦੀ ਚੋਟ ਮੈਨੂੰ, ਬੀਬਾ
Guri ਥੋੜ੍ਹਿਆਂ ਹੀ ਦਿਨਾਂ 'ਚ ਫਨਾ ਹੋ ਗਿਆ
ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ
ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
(Deep Jandu, Guri)
(ਆ ਗਿਆ ਨੀ ਓਹੀ ਬਿੱਲੋ time)
(2020)

Поcмотреть все песни артиста

Sanatçının diğer albümleri

Benzer Sanatçılar